ਵੱਡਾ ਡਾਕਟਰ
ਵੱਡਾ ਡਾਕਟਰ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ।[1] ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।
"ਵੱਡਾ ਡਾਕਟਰ" | |
---|---|
ਲੇਖਕ ਨਾਨਕ ਸਿੰਘ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਤਰ
ਸੋਧੋ- ਬਾਬੂ ਦੀਨਾ ਨਾਥ
- ਉਮਾ ਦੇਵੀ (ਦੀਨਾ ਨਾਥ ਦੀ ਪਤਨੀ)
- ਕਾਕਾ ਜਗਦੀਸ਼ (ਦੀਨਾ ਨਾਥ ਦਾ ਪੁੱਤਰ)
- ਡਾਕਟਰ