ਵਡਡੇਪੱਲੀ ਝੀਲ ਹਨਮਕੋਂਡਾ, ਤੇਲੰਗਾਨਾ ਵਿੱਚ ਇੱਕ ਝੀਲ ਹੈ।

ਵੱਡੇਪੱਲੀ ਝੀਲ
ਵੱਡੇਪੱਲੀ ਝੀਲ ਦਾ ਇੱਕ ਨਜ਼ਾਰਾ
ਵਾਰੰਗਲ ਵਿੱਚ ਵੱਡੇਪੱਲੀ ਝੀਲ l
ਸਥਿਤੀਹਨਮਕੋਂਡਾ, ਤੇਲੰਗਾਨਾ
ਗੁਣਕ17°59′37″N 79°31′15″E / 17.993662°N 79.520878°E / 17.993662; 79.520878
Typeਸਰੋਵਰ
Basin countries ਭਾਰਤ
Frozenਨਹੀਂ

ਝੀਲ ਹਨਮਕੋਂਡਾ ਅਤੇ ਕਾਜ਼ੀਪੇਟ ਵਰਗੇ ਸ਼ਹਿਰਾਂ ਦੀਆਂ ਪੀਣ ਦੀਆਂ ਜ਼ਰੂਰਤਾਂ ਲਈ ਇੱਕ ਭੰਡਾਰ ਵਜੋਂ ਕੰਮ ਕਰਦੀ ਹੈ। [1]

ਟੂਰਿਜ਼ਮ ਸਥਾਨ

ਸੋਧੋ

ਸੈਲਾਨੀਆਂ ਨੂੰ ਇਸ ਸਥਾਨ ਵੱਲ ਖਿੱਚਣ ਦੇ ਉਦੇਸ਼ ਨਾਲ ਝੀਲ ਦੇ ਬੰਨ੍ਹ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਮੱਛੀਆਂ ਫੜਨ ਲਈ ਵੀ ਵਧੀਆ ਥਾਂ ਹੈ। ਅਤੇ ਇਹ ਇੱਕ ਸ਼ਿਵ ਮੰਦਰ ਦੇ ਨੇੜੇ ਸਥਿਤ ਹੈ।

ਹਵਾਲੇ

ਸੋਧੋ
  1. "Devadula water to quench thirst of Warangal, Kazipet, Hanamkonda". 13 May 2016 – via The Hindu.