ਸਈਅਦ ਅਲੀ (ਫ਼ੀਲਡ ਹਾਕੀ)

ਸਈਅਦ ਮੁਸ਼ਤਾਕ ਅਲੀ (10 ਜੁਲਾਈ 1942 – 2 ਮਾਰਚ 2010 ) ਭਾਰਤ ਦਾ ਇੱਕ ਫ਼ੀਲਡ ਹਾਕੀ ਖਿਡਾਰੀ ਸੀ ਜਿਸਨੇ 1964 ਵਿੱਚ ਪੁਰਸ਼ਾਂ ਦੀ ਰਾਸ਼ਟਰੀ ਟੀਮ ਨਾਲ ਟੋਕੀਓ ਵਿੱਚ ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿਖੇ ਸੋਨ ਤਗਮਾ ਜਿੱਤਿਆ ਸੀ।

ਮੈਡਲ ਰਿਕਾਰਡ
ਪੁਰਸ਼ਾਂ ਦੀ ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1964 ਟੋਕੀਓ Team competition

ਨੋਟ ਸੋਧੋ

ਹਵਾਲੇ ਸੋਧੋ