ਸਕਰਵੀ ਇੱਕ ਬਿਮਾਰੀ ਹੈ ਜੋ ਵਿਟਾਮਿਨ ਸੀ (ਐਸਕਾਰਬਿਕ ਐਸਿਡ) ਦੀ ਘਾਟ ਦੇ ਨਤੀਜੇ ਵਜੋਂ ਹੁੰਦੀ ਹੈ।[1] ਵਿਟਾਮਿਨ ਸੀ ਦੀ ਘਾਟ ਦੇ ਸ਼ੁਰੂਆਤੀ ਲੱਛਣਾਂ ਵਿੱਚ ਕਮਜ਼ੋਰੀ, ਥਕਾਵਟ, ਅਤੇ ਪੀੜਿਤ ਬਾਹਾਂ ਅਤੇ ਲੱਤਾਂ ਸ਼ਾਮਲ ਹਨ।[1][2] ਇਲਾਜ ਬਿਨਾਂ, ਘਟੇ ਹੋਏ ਲਾਲ ਖ਼ੂਨ ਦੇ ਸੈੱਲ, ਮਸੂਡ਼ਿਆਂ ਦੀ ਬਿਮਾਰੀ, ਵਾਲਾਂ ਵਿੱਚ ਤਬਦੀਲੀਆਂ, ਅਤੇ ਚਮਡ਼ੀ ਤੋਂ ਖ਼ੂਨ ਸ਼ਾਇਦ ਵਗ ਸਕਦਾ ਹੈ।[1][3] ਜਿਵੇਂ ਸਕਰਵੀ ਵਧਦੀ ਜਾਂਦੀ ਹੈ, ਫੱਟਾਂ ਦਾ ਮੰਦੇਰਾ ਅਠਰਾ, ਸ਼ਖ਼ਸੀਅਤ ਵਿੱਚ ਤਬਦੀਲੀਆਂ, ਅਤੇ ਅੰਤ ਵਿੱਚ ਲਾਗ ਜਾਂ ਖ਼ੂਨ ਵਗਣ ਕਰ ਕੇ ਮੌਤ ਹੋ ਸਕਦੀ ਹੈ।[2][2]

ਸਕਰਵੀ
ਸਮਾਨਾਰਥੀ ਸ਼ਬਦMoeller's disease, Cheadle's disease, scorbutus,[1] Barlow's disease, hypoascorbemia,[1] vitamin C deficiency
Scorbutic gums, a symptom of scurvy. The triangle-shaped areas between the teeth show redness of the gums.
ਵਿਸ਼ਸਤਾEndocrinology
ਲੱਛਣWeakness, feeling tired, changes to hair, sore arms and legs, gum disease, easy bleeding[1][2]
ਕਾਰਨLack of vitamin C[1]
ਜ਼ੋਖਮ ਕਾਰਕMental disorders, unusual eating habits, homelessness, alcoholism, substance use disorder, intestinal malabsorption, dialysis,[2] voyages at sea (historic), being stuck adrift
ਜਾਂਚ ਕਰਨ ਦਾ ਤਰੀਕਾBased on symptoms[2]
ਇਲਾਜVitamin C supplements,[1] diet that contains fruit and vegetables (notably citrus)
ਅਵਿਰਤੀRare (contemporary)[2]

ਹਵਾਲੇ ਸੋਧੋ

  1. 1.0 1.1 1.2 1.3 1.4 1.5 "Scurvy". GARD. 1 September 2016. Archived from the original on 26 January 2017. Retrieved 26 September 2016.
  2. 2.0 2.1 2.2 2.3 2.4 2.5 Agarwal, A; Shaharyar, A; Kumar, A; Bhat, MS; Mishra, M (June 2015). "Scurvy in pediatric age group - A disease often forgotten?". Journal of Clinical Orthopaedics and Trauma. 6 (2): 101–7. doi:10.1016/j.jcot.2014.12.003. PMC 4411344. PMID 25983516.
  3. "Vitamin C". Office of Dietary Supplements (in ਅੰਗਰੇਜ਼ੀ). 11 February 2016. Archived from the original on 30 July 2017. Retrieved 18 July 2017.

ਹੋਰ ਪੜ੍ਹੋ ਸੋਧੋ

ਬਾਹਰੀ ਲਿੰਕ ਸੋਧੋ