ਸਕੀਮ ਮੋਨੀਟਰਿੰਗ ਸਿਸਟਮ ( DSMS )

ਹਿੰਦੁਸਤਾਨ ਦੇ ਪੰਜਾਬ ਰਾਜ ਵਿੱਚ ਇਹ ਸਿਸਟਮ ਕਈ ਜ਼ਿਲਿਆਂ ਵਿੱਚ ਈ-ਗਵਰਨੈਂਸ ਦੇ ਇੱਕ ਸੰਦ ਦੇ ਤੌਰ ਤੇ ਲਾਗੂ ਹੈ। ਇਸ ਰਾਹੀਂ ਆਮ ਲੋਕ ਜ਼ਿਲਾ ਪੱਧਰ ਤੇ ਚਲ ਰਹੀਆਂ ਸਰਕਾਰੀ ਵਿਕਾਸ ਯੋਜਨਾਵਾਂ ਦੀ ਹੋ ਰਹੀ ਉੱਨਤੀ ਬਾਰੇ ਸੂਚਨਾ ਇੰਟਰਨੈੱਟ ਰਾਹੀਂ ਹਾਸਲ ਕਰ ਸਕਦੇ ਹਨ। ਹੇਠ ਲਿਖੀਆਂ ਕੜੀਆਂ ਸਾਨੂੰ ਉਨ੍ਹਾਂ ਥਾਵਾਂ ਤੇ ਲੈ ਜਾਂਦੀਆਂ ਹਨ ਜਿੱਥੇ ਇਹ ਪ੍ਰਣਾਲੀ ਪ੍ਰਭਾਵੀ ਹੈ।

ਅੰਮ੍ਰਿਤਸਰ, ਗੁਰਦਾਸਪੁਰ,ਲੁਧਿਆਣਾ,ਫ਼ੀਰੋਜ਼ਪੁਰ,ਤਰਨਤਾਰਨ,ਪਟਿਆਲਾ ਆਦਿ ਜ਼ਿਲਿਆ ਦੀਆਂ ਸਾਈਟਾਂ ਤੇ ਅਜੇ ਇਹ ਪ੍ਰਣਾਲੀ ਲਾਗੂ ਕੀਤੀ ਜਾਣੀ ਬਾਕੀ ਹੈ।