ਸਕੋਨਬਰੁਨ ਪੈਲੇਸ
ਸਕੋਨਬਰੁਨ ਪੈਲੇਸ, ਵਿਆਨਾ ਆਸਟਰੀਆ ਵਿੱਚ ਹੈ। 1950 ਦੇ ਮੱਧ ਤੋਂ ਇਹ ਮਹਿਲ ਵਿਆਨਾ ਵਿੱਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ 1441 ਖ਼ੂਬਸੂਰਤ ਕਮਰੇ ਹਨ। ਇਸ ਮਹਿਲ ਨੂੰ ਮੌਜੂਦਾ ਸਰੂਪ ਮਹਾਰਾਣੀ ਮਾਰੀਆ ਥੈਰੇਸਾ ਦੇ ਸ਼ਾਸਨ ਕਾਲ ਵਿੱਚ 1740 ਜਾਂ 1750 ਦੌਰਾਨ ਦਿੱਤਾ ਗਿਆ। ਇਸ ਮਹਿਲ ਵਿੱਚ ਇੱਕ ਬੇਹੱਦ ਆਕਰਸ਼ਕ ਪਾਰਕ ਵੀ ਹੈ। ਇੱਥੇ ਦੁਨੀਆ ਦਾ ਸਭ ਤੋਂ ਪੁਰਾਣਾ ਚਿੜੀਆਘਰ ਅਤੇ ਪਹਾੜ ਦੀ 60 ਮੀਟਰ ਉੱਚੀ ਚੋਟੀ ’ਤੇ ਸੰਗਮਰਮਰ ਦਾ ਇੱਕ ਕੁੰਜ ਵੀ ਹੈ।[1]
UNESCO World Heritage Site | |
---|---|
Criteria | Cultural: i, iv |
Reference | 786 |
Inscription | 1996 (20th Session) |
ਇਤਿਹਾਸ
ਸੋਧੋਬਾਗ
ਸੋਧੋਗੈਲਰੀ
ਸੋਧੋ-
A garden pavilion, Kammergarten pavilion
-
Cafe Gloriette Schönbrunn
-
The Roman Ruin.
-
View from Great Parterre towards Gloriette
-
View of the gardens
-
View of the gardens in autumn
-
Orangery, in NE part of the gardens.
-
Columbary
-
Palm pavilion in W part of the gardens.
-
The Palm house, Schönbrunn Palace.
-
Sundial House
-
Privy garden in Schönbrunn, winter picture
ਹੋਰ ਦੇਖੋ
ਸੋਧੋ- Tiergarten Schönbrunn, the zoo in the palace gardens that claims to be the oldest one in the world
- Gloriette
- List of Baroque residences
- List of World Heritage Sites in Austria
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Official Schönbrunn (English) website
- Useful information about Schönbrunn
- Everycastle.com: Schönbrunn History and Pictures
- Schönbrunn Gigapixel Panorama (12,000 Megapixel)
- Surfvienna.net: 360° Panoramas Archived 2011-07-24 at the Wayback Machine.
- Wien.info: Schönbrunn Palace—"Empress Sisi’s former summer residence"
- Schönbrunn Palace: My Way of Telling History Archived 2005-10-21 at the Wayback Machine. (.pdf format)
- View on Google Maps Archived 2009-09-23 at the Wayback Machine.—includes a short video
- Official Vienna city map: Schönbrunn—a far better aerial view, zoomable up to <1m resolution.
*Click "Orthophoto" and "Draw new map", then zoom in [there seems to be no direct link].