ਸਕੌਟ ਸਿਲਵਰ

ਅਮਰੀਕੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ

ਸਕੌਟ ਸਿਲਵਰ (ਜਨਮ 30 ਨਵੰਬਰ 1964) ਇੱਕ ਅਮਰੀਕੀ ਸਕਰੀਨਰਾਈਟਰ[1] ਅਤੇ ਫ਼ਿਲਮ ਨਿਰਦੇਸ਼ਕ ਹੈ।[2]

ਸਕੌਟ ਸਿਲਵਰ
ਜਨਮ (1964-11-30) 30 ਨਵੰਬਰ 1964 (ਉਮਰ 59)
ਵੌਰਕੇਸਟਰ, ਮੈਸੇਚਿਉਸੇਟਸ, ਸੰਯੁਕਤ ਰਾਜ
ਸਿੱਖਿਆਏ.ਐਫ.ਆਈ. ਕੰਜ਼ਰਵੇਟਰੀ
ਪੇਸ਼ਾਸਕਰੀਨਰਾਇਟਰ, ਫ਼ਿਲਮ ਨਿਰਦੇਸ਼ਕ

ਸਿਲਵਰ ਜੌਹਨਜ਼,[3] ਦਿ ਮੋਡ ਸਕੁਐਡ,[2] 8 ਮਾਈਲ, ਦਿ ਫਾਈਟਰ, ਜਿਸ ਲਈ ਉਸਨੂੰ ਸਰਵੋਤਮ ਮੂਲ ਸਕ੍ਰੀਨਪਲੇ[4], ਅਤੇ ਜੋਕਰ ਲਈ ਅਕਾਦਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ, ਵਰਗੀਆਂ ਫ਼ਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।ਸਕੌਟ ਯਹੂਦੀ ਮੂਲ ਦਾ ਹੈ।[5]

ਹਵਾਲੇ ਸੋਧੋ

  1. Huver, Scott. ""The Fighter" Screenwriter's Next Round: A Superhero Flick". NBC Bay Area.
  2. 2.0 2.1 Gelder, Lawrence Van (March 26, 1999). "FILM REVIEW; The Squad That Was Mod Is Reshod". The New York Times.
  3. Holden, Stephen (January 31, 1997). "Even Midnight Cowboys Have Sunshine Dreams".
  4. "Scott Silver, 'The Fighter'". The Hollywood Reporter.
  5. Bloom, Nate (February 18, 2011). "Jewish Stars 2/18". Cleveland Jewish News. Retrieved January 5, 2018.

ਬਾਹਰੀ ਲਿੰਕ ਸੋਧੋ

  • Scott Silver on IMDb