ਸਖੀ ਸਰਵਰ
ਸਖੀ ਸਰਵਰ (Urdu: سخی سرور), ਜ਼ਿਲ੍ਹਾ ਡੇਰਾ ਗਾਜ਼ੀ ਖਾਨ, ਪਾਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਸ ਦਾ ਨਾਮ, ਇੱਕ ਮੁਸਲਿਮ ਸੂਫ਼ੀ ਸੰਤ ਹਜ਼ਰਤ ਸਈਅਦ ਅਹਿਮਦ ਸੁਲਤਾਨ ਦੇ ਬਾਅਦ ਰੱਖਿਆ ਗਿਆ ਹੈ, ਜਿਸ ਨੂੰ ਸਖੀ ਸਰਵਰ ਵੀ ਕਹਿੰਦੇ ਹਨ।
ਸਖੀ ਸਰਵਰ
سخی سرور | |
---|---|
ਨਗਰ | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਜ਼ਿਲ੍ਹਾ | ਡੇਰਾ ਗਾਜ਼ੀ ਖ਼ਾਨ ਜ਼ਿਲ੍ਹਾ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | +6 |
ਹਜਰਤ ਸਖੀ ਸਰਵਰ ਸਈਅਦ ਅਹਿਮਦ ਸੁਲਤਾਨ
ਸੋਧੋਸਈਅਦ ਅਹਿਮਦ ਸੁਲਤਾਨ (سیداحمدسلطان) ਜਿਸਨੂੰ ਲੱਖਦਾਤਾ ਜੀ, ਲਾਲਾਂ ਵਾਲਾ ਪੀਰ, ਸਖੀ ਸਰਵਰ ਨਾਵਾਂ ਨਾਲ ਵੀ ਬਹੁਤ ਮਸ਼ਹੂਰ ਹੈ, ਹਜਰਤ ਸਈਅਦ ਜੈਨੁਲ ਆਬਿਦੀਨ ਦਾ ਪੁੱਤਰ ਸੀ।[1] ਉਸਨੇ ਨੇ 1126 ਵਿੱਚ ਬਗਦਾਦ ਸ਼ਰੀਫ਼ ਛੱਡ ਦਿਤਾ ਸੀ ਅਤੇ ਮੁਲਤਾਨ ਦੇ ਕੋਲ ਪੈਂਦੇ ਸ਼ਹਿਰ ਸ਼ਾਹਕੋਟ (ਹੁਣ ਪਾਕਿਸਤਾਨ) ਵਿੱਚ ਆ ਵਸਿਆ ਸੀ।
ਹਵਾਲੇ
ਸੋਧੋ- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 231.