ਸਗੋਰਬੇ ਵੱਡਾ ਗਿਰਜਾਘਰ

ਸਗੋਰਬੇ ਵੱਡਾ ਗਿਰਜਾਘਰ (ਅੰਗਰੇਜ਼ੀ ਭਾਸ਼ਾ: Cathedral of the Assumption of Our Lady of Segorbe), (ਸਪੇਨੀ ਭਾਸ਼ਾ: Catedral de la Asunción de la Virgen) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਕਾਸਤੇਲੋਨ ਦੇ ਸੂਬੇ, ਸਗੋਰਬਾ ਵਿੱਚ ਸਥਿਤ ਹੈ। ਇਹ ਸਗੋਰਬਾ ਦੇ ਰੋਮਨ ਕੈਥੋਲਿਕ ਦਾ ਡਾਇਓਸਿਸ ਵੀ ਹੈ। ਇਸਨੂੰ 1985ਈ. ਵਿੱਚ ਇੱਕ ਛੋਟੇ ਬੇਸੀਲਿਕਾ ਦਾ ਦਰਜਾ ਵੀ ਦਿੱਤਾ ਗਿਆ।

ਸਗੋਰਬੇ ਵੱਡਾ ਗਿਰਜਾਘਰ
Catedral de la Asunción de la Virgen
ਸਗੋਰਬੇ ਵੱਡਾ ਗਿਰਜਾਘਰ ਦਾ ਦ੍ਰਿਸ਼
ਧਰਮ
ਮਾਨਤਾਰੋਮਨ ਕੈਥੋਲਿਕ
Ecclesiastical or organizational statusਗਿਰਜਾਘਰ, minor basilica
LeadershipB. Casimiro López Llorente[1]
ਪਵਿੱਤਰਤਾ ਪ੍ਰਾਪਤੀ1534
ਟਿਕਾਣਾ
ਟਿਕਾਣਾਸਗੋਰਬੇ , ਸਪੇਨ
ਗੁਣਕ39°51′8.2″N 0°29′17.7″W / 39.852278°N 0.488250°W / 39.852278; -0.488250
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਗੋਥਿਕ, ਨਵੀਂਨ ਕਲਾਸਿਕੀ
ਨੀਂਹ ਰੱਖੀ1246[2]
ਮੁਕੰਮਲ17th century
Official name: Santa Iglesia Catedral Basílica de Santa María de la Asunción
Designated24 ਸਤੰਬਰ 2002
Reference no.(R.I.)-51-0009270[3]
ਵੈੱਬਸਾਈਟ
www.catedraldesegorbe.es

ਇਤਿਹਾਸ ਸੋਧੋ

ਇਹ ਸ਼ਹਿਰ ਦੀ ਕੰਧ ਦੇ ਨਾਲ ਸਥਿਤ ਹੈ। ਇਹ ਗਿਰਜਾਘਰ ਨੂੰ ਮਸਜਿਦ ਬਣਾ ਦਿੱਤਾ ਗਿਆ ਸੀ। ਇਹ 1246ਈ. ਵਿੱਚ ਗੋਥਿਕ ਸ਼ੈਲੀ [4] ਵਿੱਚ ਬਣ ਕੇ ਤਿਆਰ ਹੋਈ। ਇਸ ਵਿੱਚ ਅਰਬ ਕਲਾ ਦਾ ਕੋਈ ਵੀ ਨਮੂਨਾ ਨਹੀਂ ਵਰਤਿਆ ਗਿਆ। ਇਸ ਦਾ ਘੰਟੀ ਟਾਵਰ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਇਆ ਗਿਆ ਹੈ। ਇਹ 36 ਮੀਟਰ ਲੰਬਾ ਹੈ। 1791-1795 ਈ. ਦੌਰਾਨ ਇਸ ਦੀ ਨਵੀਂਕਲਾਸਿਕੀ ਸ਼ੈਲੀ ਵਿੱਚ ਮੁਰਮੰਤ ਕੀਤੀ ਗਈ

ਅਜਾਇਬਘਰ ਸੋਧੋ

ਇਸ ਗਿਰਜਾਘਰ ਦੇ ਨਾਲ ਇੱਕ ਅਜਾਇਬਘਰ ਵੀ ਹੈ ਜਿਸ ਵਿੱਚ ਕਈ ਦੇਸੀ ਅਤੇ ਵਿਦੇਸ਼ੀ ਕਲਾਕਾਰਾਂ ਦੁਆਰਾ ਬਣਾਏ ਚਿੱਤਰ ਦੇਖੇ ਜਾ ਸਕਦੇ ਹਨ।[2] ਇਸ ਵਿੱਚ ਅੰਤਰਰਾਸ਼ਟਰੀ ਗੋਥਿਕ ਕਲਾ, ਪੰਦਰਵੀਂ ਅਤੇ ਸਤਾਰਵੀਂ ਸਦੀ ਦੀਆਂ ਪੇਨਟੀਗਸ, ਸੋਲਵੀਂ ਸਦੀ ਦੇ ਵੇਲੀਨੀਸਿਆਂ ਵਿਚਾਰਧਾਰਾ ਅਤੇ ਇਸ ਤੋਂ ਬਾਅਦ ਦੇ ਚਿੱਤਰ ਦੇਖੇ ਜਾ ਸਕਦੇ ਹਨ। ਇਸ ਵਿੱਚ ਮੁੱਖ ਤੌਰ ਤੇ ਜੋਮੇ ਮੇਤੋ (Jaume Mateu), ਵਿਸੇੰਤੇ ਜੁਆਂ ਮਾਸਿਪ (Vicente Juan Masip) ਅਤੇ ਉਸ ਦੇ ਪੁੱਤਰ ਜੁਆਂ, ਅਤੇ ਇਟਲੀ ਦੇ ਚਿਤਰਕਾਰ ਦੋਨਾਤੇਲੋ ਦੀਆਂ ਕਲਾਕ੍ਰਿਤਾਂ ਇੱਥੇ ਮੌਜੂਦ ਹਨ।[5]

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. "Catedral de la Asunción de la Virgen". Retrieved 16 May 2011.
  2. 2.0 2.1 Villanueva 1804, p. 17
  3. http://www.cult.gva.es/dgpa/bics/Detalles_bics.asp?IdInmueble=1256
  4.   Ruiz Amado, Ramon (1913). "Segorbe". Catholic Encyclopedia. New York: Robert Appleton Company. 
  5. Villanueva 1804, p. 19

ਸ਼ੇਣੀ: ਸਪੇਨ ਦੇ ਗਿਰਜਾਘਰ