ਨਿਊਜ਼ੀਲੈਂਡ ਦੇ ਤੋਤੇ

(ਸਟਰਿੰਗੋਪਿਡਾਏ ਤੋਂ ਮੋੜਿਆ ਗਿਆ)

ਨਿਊਜ਼ੀਲੈਂਡ ਦੇ ਤੋਤੇ (New Zealand parrot) ਦਾ ਵਿਗਿਆਨਕ ਨਾਮ ਸਟਰਿੰਗੋਪਿਡਾਏ (Strigopidae) ਹੈ।[1] ਇਹ ਤੋਤਿਆਂ ਦੇ ਗਣ (order) ਵਿੱਚੋਂ ਇੱਕ ਕੁਲ (family) ਹੈ। ਇਸ ਕੁਲ ਦੇ ਵਿੱਚ ਤੋਤਿਆਂ ਦੇ ਦੋ ਵੰਸ਼ (genera) ਆਉੰਦੇ ਹਨ: ਨੇਸਟਰ (Nestor) ਅਤੇ ਸਟਰਿਗੋਪਜ਼ (Strigops).[2]

ਨਿਊਜ਼ੀਲੈਂਡ ਦੇ ਤੋਤੇ
Kākā, North Island subspecies
(Nestor meridionalis septentrionalis)
at Auckland Zoo, New Zealand
Scientific classification
Kingdom:
Phylum:
Class:
Order:
Family:
ਸਟਰਿੰਗੋਪਿਡਾਏ (Strigopidae)

Bonaparte, 1849
Tribes

Nestorini
Strigopini

ਹਵਾਲੇ

ਸੋਧੋ
  1. Nestoridae and Strigopidae are described in the same article, Bonaparte, C.L. (1949) Conspectus Systematis Ornithologiae. Therefore, under rules of the ICZN, the first reviser determines priority, which is Bonaparte, C.L. (1850), Conspectus Generum Avium, E.J. Brill, Leyden.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Christidis

ਬਾਹਰਲੇ ਲਿੰਕ

ਸੋਧੋ