ਟਰੋਪੋਸਫ਼ੀਅਰ ਤੋਂ ਲਗਭਗ 50 ਕਿ.ਮੀ. ਉੱਪਰ ਦੀ ਧਰਤੀ ਦੇ ਵਾਯੂਮੰਡਲਦੀ ਦੂਜੀ ਸਭ ਤੋਂ ਵੱਡੀ ਪਰਤ ਨੂੰ ਸਟਰੈਟੋਸਫ਼ੀਅਰ (/ˈstrætəˌsfɪər[unsupported input]-t-/[1][2]) ਕਹਿੰਦੇ ਹਨ। ਇਸ ਤਹਿ ਵਿੱਚ ਕਾਫ਼ੀ ਘੱਟ ਜਲਵਾਸ਼ਪ ਹੁੰਦੇ ਹਨ। ਉੱਪਗ੍ਰਹਿ ਇਸ ਖੇਤਰ ਵਿੱਚ ਉਪਸਥਿਤ ਕੀਤੇ ਜਾਂਦੇ ਹਨ। ਸਟਰੈਟੋਸਫ਼ੀਅਰ ਦਾ ਤਾਪਮਾਨ ਟਰੋਪੋਸਫ਼ੀਅਰ ਤੋਂ ਵੱਧ ਹੁੰਦਾ ਹੈ।

ਹਵਾਲੇਸੋਧੋ

  1. Jones, Daniel (2003), Peter Roach, James Hartmann and Jane Setter, ed., English Pronouncing Dictionary, Cambridge: Cambridge University Press, ISBN 3-12-539683-2 
  2. ਫਰਮਾ:MerriamWebsterDictionary