ਸਟਾਕਹੋਮ

ਸਵੀਡਨ ਦੀ ਰਾਜਧਾਨੀ

ਸਟਾਕਹੋਮ[3]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ।[4][5] ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।

ਸਟਾਕਹੋਮ
 • ਸ਼ਹਿਰੀ ਘਣਤਾ3,597/km2 (9,320/sq mi)
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2 (ਮੱਧ ਯੂਰਪੀ ਗਰਮ-ਰੁੱਤੀ ਸਮਾਂ)

ਤਸਵੀਰਸ਼ਾਲਾ ਸੋਧੋ

ਹਵਾਲੇ ਸੋਧੋ

  1. 1.0 1.1 "Localities 2010, area, population and density in localities 2005 and 2010 and change in area and population". Statistics Sweden. 29 May 2012. Archived from the original on 17 ਦਸੰਬਰ 2012. Retrieved 21 ਦਸੰਬਰ 2012. {{cite web}}: Unknown parameter |deadurl= ignored (help)
  2. "Folkmängd i riket, län och kommuner 31 december 2011 och befolkningsförändringar 2011". Statistics Sweden.
  3. Hedelin, Per (1997). Svenska uttals-lexikon. Stockholm: Norstedts.
  4. "Tätorter 2010" (PDF). Statistics Sweden. Retrieved 2011-06-16. {{cite web}}: External link in |publisher= (help) ਫਰਮਾ:Se icon
  5. "Byopgørelsen 1. januar 2010" (PDF). Retrieved 2011-06-03.