ਸਟਾਨਿਸਲਾਓ ਕੈਨਿਜਾਰੋ

Stanislao Cannizzaro

Cannizzaro Stanislao.jpg

ਨਿਜੀ ਜਾਣਕਾਰੀ

ਜਨਮ

ਜੁਲਾਈ 13, 1826
ਪਾਲੇਰਮੋ

ਅਕਾਲ ਚਲਾਣਾ

ਮਈ 10, 1910


ਰਾਸ਼ਟ੍ਰੀਤਾ

ਇਟਾਲਵੀਂ


ਕਿੱਤਾ

ਰਸਾਇਨਸ਼ਾਸਤਰੀ

ਸਟਾਨਿਸਲਾਓ ਕੈਨਿਜਾਰੋ (Stanislao Cannizzaro) (13 ਜੁਲਾਈ, 1826 – 10 ਮਈ, 1910) ਇਟਲੀ ਦੇ ਰਸਾਇਨਸ਼ਾਸਤਰੀ ਸਨ। ਉਹ ਖਾਸ ਕਰ ਕੇ ਕੈਨਿਜਾਰੋ ਅਭਿਕਰਿਆ ਲਈ ਅਤੇ ਪਰਮਾਣੁ ਭਾਰ ਸੰਬੰਧੀ ਵਿਚਾਰਾਂ ਲਈ ਯਾਦ ਕੀਤੇ ਜਾਂਦੇ ਹੈ।