ਸਟਾਰ ਪਾਰਕਰ

ਰੁੜ੍ਹੀਵਾਦੀ ਕਾਰਕੁਨ ਅਤੇ ਲੇਖਿਕਾ

ਸਟਾਰ ਪਾਰਕਰ ਇੱਕ ਅਮਰੀਕੀ ਸਿੰਡੀਕੇਟੇਡ ਕਾਲਮਨਵੀਸ, ਰਿਪਬਲਿਕਨ ਸਿਆਸਤਦਾਨ, ਲੇਖਕ, ਅਤੇ ਕੰਜ਼ਰਵੇਟਿਵ ਸਿਆਸੀ ਕਾਰਕੁਨ ਹੈ। 1995 ਵਿੱਚ, ਉਸ ਨੇ ਅਰਬਨ ਰਿਨਿਊਅਲ ਐਂਡ ਐਜੂਕੇਸ਼ਨ (ਸੀ.ਯੂ.ਆਰ.ਈ) ਲਈ ਸੈਂਟਰ ਸਥਾਪਿਤ ਕੀਤਾ, ਅਸਲ ਵਿੱਚ ਸ਼ਹਿਰੀ ਨਵੀਨਤਾ ਅਤੇ ਸਿੱਖਿਆ ਵਿੱਚ ਗੱਠਜੋੜ ਕਰਨਾ ਹੈ। 2010 ਵਿੱਚ, ਉਸ ਨੂੰ ਕੈਲੀਫੋਰਨੀਆ ਦੇ 37 ਜ਼ਿਲ੍ਹਿਆ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਪ੍ਰਤੀਨਿਧ ਸਦਨ ਵਜੋਂ ਅਸਫਲ ਰਿਪਬਲਿਕਨ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ।

ਸਟਾਰ ਪਾਰਕਰ
ਜਨਮ (1956-11-26) ਨਵੰਬਰ 26, 1956 (ਉਮਰ 67)
ਰਾਸ਼ਟਰੀਅਤਾਸੰਯੁਕਤ ਰਾਜ
ਪੇਸ਼ਾਸਿਆਸੀ ਲੇਖਕ ਅਤੇ ਟਿੱਪਣੀਕਾਰ
ਵੈੱਬਸਾਈਟStar Parker's Official Website

ਕੰਮ ਸੋਧੋ

ਪਾਰਕਰ ਇੱਕ ਸਿੰਡੀਕੇਟੇਡ ਕਾਲਮਨਵੀਸ ਹੈ।[1] ਉਸ ਦਾ ਕਾਲਮ ਹਰ ਹਫ਼ਤੇ ਅਖ਼ਬਾਰਾਂ ਰਾਹੀਂ ਅਤੇ ਹਫਤਾਵਾਰੀ ਸਾਈਟਾਂ ਜਿਵੇਂ ਕਿ ਟਾਊਨਹਾਲ ਦੁਆਰਾ ਹਫ਼ਤਾਵਾਰੀ ਲਾਇਆਜਾਂਦਾ ਹੈ।[2][3] ਉਹ ਟੀ.ਵੀ ਪ੍ਰੋਗਰਾਮ ਪੋਲਿਟੀਕਲੀ ਇਨਕਰੈਕਟ ਵਿੱਚ ਇੱਕ ਮਹਿਮਾਨ ਸੀ।[4]

ਕਿਤਾਬਾਂ ਸੋਧੋ

  • 1998: Pimps, Whores and Welfare Brats: From Welfare Cheat to Conservative Messenger (Pocket Books, ISBN 0-671-53466-10-671-53466-1)
  • 2003: Uncle Sam's Plantation: How Big Government Enslaves America's Poor and What We Can Do About It (Thomas Nelson, ISBN 0-7852-6219-90-7852-6219-9)
  • 2006: White Ghetto: How Middle Class America Reflects Inner City Decay (Thomas Nelson, ISBN 1-59555-027-51-59555-027-5)
  • 2014: Blind Conceit: Politics, Policy and Racial Polarization: Moving Forward to Save America (Sumner Books, ISBN 978-1939104137978-1939104137)

ਹਵਾਲੇ ਸੋਧੋ

  1. "More Freedom -- Good for Blacks, Bad for Black Politicians, by Star Parker | Creators Syndicate". creators.com. Retrieved 11 April 2017.
  2. "Star Parker Archive". Townhall.com. Retrieved 3 November 2011.
  3. "Star Parker". Jewish World Review. Archived from the original on 5 ਨਵੰਬਰ 2011. Retrieved 3 November 2011. {{cite web}}: Unknown parameter |dead-url= ignored (help)
  4. TV.com. "Politically Incorrect episode guide, TV.com". tv.com. Archived from the original on 5 ਮਈ 2017. Retrieved 11 April 2017. {{cite web}}: Unknown parameter |dead-url= ignored (help)

ਬਾਹਰੀ ਲਿੰਕ ਸੋਧੋ