ਸਟਾਲਿਨ ਕੇ ਇੱਕ ਭਾਰਤੀ ਦਸਤਾਵੇਜ਼ੀ ਫਿਲਮਸਾਜ਼, ਮੀਡੀਆ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ। ਸਮਕਾਲੀ ਭਾਰਤ ਵਿੱਚ ਛੂਤਛਾਤ ਅਤੇ ਜਾਤਪਾਤ ਦੇ ਮੁੱਦੇ ਤੇ ਉਸ ਦੀਆਂ ਫਿਲਮਾਂ, ਲੈੱਸਰ ਹਿਊਮਨ ਅਤੇ ਇੰਡੀਆ ਅਨਟਚਿਡ ਨੇ ਜਾਤਪਾਤੀ ਵਿਤਕਰੇ ਵੱਲ ਅੰਤਰਰਾਸ਼ਟਰੀ ਧਿਆਨ ਖਿਚਿਆ ਅਤੇ ਉਸਦੀਆਂ ਕਈ ਫਿਲਮਾਂ ਨੇ ਇਨਾਮ ਜਿੱਤੇ ਹਨ।[1][2]

ਸਟਾਲਿਨ ਕੇ
ਸਟਾਲਿਨ ਕੇ
ਪੇਸ਼ਾਫਿਲਮਸਾਜ਼
ਲਈ ਪ੍ਰਸਿੱਧਭਾਰਤ ਵਿੱਚ ਕਮਿਊਨਿਟੀ ਮੀਡੀਆ ਅੰਦੋਲਨਾਂ ਦੀ ਅਗਵਾਈ ਕਰਨਾ

ਹਵਾਲੇ

ਸੋਧੋ