ਸਟੀਵਿਆ (English: Stevia rebaudiana - ਸਟੀਵਿਆ ਰੇਬੋਦਿਆਨਾ) ਵਿਚ ਸਟੇਵਿਓਲ ਗਲਾਕੋਸਾਈਡਸ (ਮੁੱਖ ਤੌਰ 'ਤੇ ਸਟੀਵਿਓਸਾਈਡ ਅਤੇ ਰੇਬੋਦਿਓਸਾਈਡ) ਨਾਮਕ ਮਿਠਾਸ ਵਾਲੇ ਤੱਤ ਪਾਏ ਜਾਂਦੇ ਹਨ[1] ਜੋ ਕਿ ਖੰਡ ਤੋਂ 30 ਤੋਂ 150 ਗੁਣਾ ਜ਼ਿਆਦਾ ਮਿਠਾਸ ਵਾਲੇ ਹੁੰਦੇ ਹਨ ਅਤੇ ਤਾਪਮਾਨ ਤੇ ਪੀਐੱਚ 'ਚ ਸਥਿਰਤਾ ਰੱਖਦੇ ਹਨ। ਆਪਣਾ ਸ਼ਰੀਰ ਸਟੀਵਿਆ ਦੇ ਗਲਾਕੋਸਾਈਡਸ ਨੂੰ ਨਹੀਂ ਪਚਾਉਂਦਾ।[2]

ਹਵਾਲੇ ਸੋਧੋ

  1. "Stevia rebaudiana". Natural Resources Conservation Service PLANTS Database. USDA. Retrieved 3 December 2015.
  2. [10.1023/A:1008134420339 "Measurements of the relative sweetness of stevia extract, aspartame and cyclamate/saccharin blend as compared to sucrose at different concentrations"]. {{cite web}}: Check |url= value (help)