ਸਟੀਵ ਇਰਵਿਨ
ਸਟੀਵ ਇਰਵਿਨ ਪਿਤਰੀ ਨਾਮ ਸਟੀਫਨ ਰੋਬਰਟ ਇਰਵਿਨ (22 ਫ਼ਰਵਰੀ 1962 – 4 ਸਤੰਬਰ 2006), ਮਸ਼ਹੂਰੀ ਨਾਮ "ਮਗਰਮਛ ਸ਼ਿਕਾਰੀ ", ਇੱਕ ਆਸਟਰੇਲੀਅਨ ਚਿੜੀਆਘਰ ਰਖਿਅਕ ਅਤੇ ਅਤੇ ਟੈਲੀਵੀਯਨ ਸ਼ਖਸ਼ੀਅਤ ਸੀ।ਉਸਨੂੰ ਟੈਲੀਵੀਯਨ ਸੀਰੀਅਲ ਮਗਰਮਛ ਸ਼ਿਕਾਰੀ ਨਾਲ ਵਿਸ਼ਵ ਪਧਰ ਤੇ ਮਸ਼ਹੂਰੀ ਮਿਲੀ ਜੋ 1996-2017 ਤੱਕ ਚੱਲਿਆ।ਇਰਵਿਨ ਦੀ ਮੌਤ 4 ਸਤੰਬਰ 2006 ਨੂੰ ਸਮੁੰਦਰ ਦੇ ਪਾਣੀਆਂ ਵਿੱਚ ਸਟਿੰਗਰੇ ਕਿਸਮ ਦੀ ਮੱਛੀ ਦੇ ਕੱਟਣ ਨਾਲ ਹੋਈ ਜਦ ਉਹ ਇੱਕ ਦਸਤਾਵੇਜ਼ੀ ਫਿਲਮ ਸ਼ੂਟ ਕਰ ਰਹੇ ਸਨ।
ਸਟੀਵ ਇਰਵਿਨ | |
---|---|
ਜਨਮ | ਸਟੀਫਨ ਰੋਬਰਟ ਇਰਵਿਨ 22 ਫਰਵਰੀ 1962 ਇਸੰਨਡਨ, ਵਿਕਟੋਰੀਆ , ਆਸਟਰੇਲੀਆ |
ਮੌਤ | 4 ਸਤੰਬਰ 2006 | (ਉਮਰ 44)
ਮੌਤ ਦਾ ਕਾਰਨ | ਸਟਿੰਗਰੇ ਕਿਸਮ ਦੀ ਮੱਛੀ ਦੇ ਕੱਟਣ ਨਾਲ |
ਰਾਸ਼ਟਰੀਅਤਾ | ਆਸਟਰੇਲੀਅਨ |
ਹੋਰ ਨਾਮ | "ਮਗਰਮਛ ਸ਼ਿਕਾਰੀ " |
ਪੇਸ਼ਾ | ਵਾਤਾਵਰਣ ਪ੍ਰੇਮੀ |
ਸਰਗਰਮੀ ਦੇ ਸਾਲ | 1991–2006 |
ਜ਼ਿਕਰਯੋਗ ਕੰਮ | ਮਗਰਮਛ ਸ਼ਿਕਾਰੀ |
ਜੀਵਨ ਸਾਥੀ | |
ਬੱਚੇ | ਬਿੰਦੀ ਸੂ ਇਰਵਿਨ |
Parent | ਬੌਬ ਇਰਵਿਨ |
ਵੈੱਬਸਾਈਟ | Australia Zoo |