ਸਟੇਡੀਅਮ ਆਫ਼ ਲਾਈਟ

(ਸਟੇਡੀਅਮ ਓਫ ਲਾਈਟ ਤੋਂ ਰੀਡਿਰੈਕਟ)


ਸਟੇਡੀਅਮ ਓਫ ਲਾਈਟ, ਇਸ ਨੂੰ ਸੁੰਦਰਲਡ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸੁੰਦਰਲਡ ਐਸੋਸੀਏਸ਼ਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 48,707 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਸਟੇਡੀਅਮ ਓਫ ਲਾਈਟ
ਪੂਰਾ ਨਾਂਸਟੇਡੀਅਮ ਓਫ ਲਾਈਟ
ਟਿਕਾਣਾਸੁੰਦਰਲਡ
ਇੰਗਲੈਂਡ
ਗੁਣਕ54°54′52″N 1°23′18″W / 54.9144°N 1.3882°W / 54.9144; -1.3882
ਖੋਲ੍ਹਿਆ ਗਿਆ1997
ਮਾਲਕਸੁੰਦਰਲਡ ਐਸੋਸੀਏਸ਼ਨ ਫੁੱਟਬਾਲ ਕਲੱਬ
ਤਲਘਾਹ
ਉਸਾਰੀ ਦਾ ਖ਼ਰਚਾ£ 2,40,00,000[1]
ਸਮਰੱਥਾ48,707[2]
ਮਾਪ115 × 75 ਗਜ਼ (105 × 68 ਮੀਟਰ)
ਕਿਰਾਏਦਾਰ
ਸੁੰਦਰਲਡ ਐਸੋਸੀਏਸ਼ਨ ਫੁੱਟਬਾਲ ਕਲੱਬ

ਹਵਾਲੇ ਸੋਧੋ

  1. http://www.awaygrounds.com/sunderland-stadium-of-light/
  2. "Stadium of Light" (PDF). Premier League. Retrieved 17 August 2013.
  3. "Sunderland | The Club | Stadium | Stadium of Light | Stadium of Light | Stadium of Light". safc.com. 2012. Retrieved 16 May 2012.

ਬਾਹਰੀ ਲਿੰਕ ਸੋਧੋ