ਸਟੇਡੀਓ ਇਨਿਓ ਟਰਦਿਨਿ

ਸਟੇਡੀਓ ਇਨਿਓ ਟਰਦਿਨਿ, ਇਸ ਨੂੰ ਪਰਮਾ, ਇਟਲੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਪਰਮਾ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 23,045[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਸਟੇਡੀਓ ਇਨਿਓ ਟਰਦਿਨਿ
ਟਰਦਿਨਿ
ਟਿਕਾਣਾਪਰਮਾ,
ਇਟਲੀ
ਗੁਣਕ44°47′41″N 10°20′19″E / 44.79472°N 10.33861°E / 44.79472; 10.33861
ਉਸਾਰੀ ਦੀ ਸ਼ੁਰੂਆਤ26 ਦਸੰਬਰ 1922
ਖੋਲ੍ਹਿਆ ਗਿਆ16 ਸਤੰਬਰ 1923
ਮਾਲਕਪਰਮਾ ਦੀ ਨਗਰਪਾਲਿਕਾ
ਤਲਘਾਹ
ਉਸਾਰੀ ਦਾ ਖ਼ਰਚਾ₤ 4,77,000
ਸਮਰੱਥਾ23,045[1]
ਮਾਪ105 x 68 ਮੀਟਰ
ਕਿਰਾਏਦਾਰ
ਪਰਮਾ ਫੁੱਟਬਾਲ ਕਲੱਬ

ਹਵਾਲੇ ਸੋਧੋ

  1. 1.0 1.1 "Stadium". FCParma.com. Parma F.C. Archived from the original on 28 ਸਤੰਬਰ 2013. Retrieved 22 December 2013.
  2. "ਪੁਰਾਲੇਖ ਕੀਤੀ ਕਾਪੀ". Archived from the original on 2013-09-28. Retrieved 2014-12-27.
  3. http://int.soccerway.com/teams/italy/parma-fc/1243/venue/

ਬਾਹਰੀ ਲਿੰਕ ਸੋਧੋ