ਮੁੱਖ ਮੀਨੂ ਖੋਲ੍ਹੋ


ਸਟੇਡੀਓ ਸਨ ਪਾਓਲੋ, ਇਸ ਨੂੰ ਨੇਪਲਜ਼, ਇਟਲੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[1] ਇਹ ਐੱਸ. ਐੱਸ. ਸੀ. ਨਪੋਲੀ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 60,240 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਸਨ ਪਾਓਲੋ
Stadio San Paolo Napoli 2019.jpg
ਪੂਰਾ ਨਾਂ ਸਟੇਡੀਓ ਸਨ ਪਾਓਲੋ
ਟਿਕਾਣਾ ਨੇਪਲਜ਼,
ਇਟਲੀ
ਗੁਣਕ 40°49′41″N 14°11′35″E / 40.827967°N 14.193008°E / 40.827967; 14.193008ਗੁਣਕ: 40°49′41″N 14°11′35″E / 40.827967°N 14.193008°E / 40.827967; 14.193008
ਉਸਾਰੀ ਦੀ ਸ਼ੁਰੂਆਤ 1948
ਖੋਲ੍ਹਿਆ ਗਿਆ 06 ਦਸੰਬਰ 1959[1]
ਮਾਲਕ ਨੇਪਲਜ਼ ਸ਼ਹਿਰ
ਤਲ ਘਾਹ
ਸਮਰੱਥਾ 60,240[2]
ਵੀ.ਆਈ.ਪੀ. ਸੂਟ 20
ਮਾਪ 110 × 68 ਮੀਟਰ
361 × 223 ft
ਕਿਰਾਏਦਾਰ
ਐੱਸ. ਐੱਸ. ਸੀ. ਨਪੋਲੀ[3]

ਹਵਾਲੇਸੋਧੋ

ਬਾਹਰੀ ਲਿੰਕਸੋਧੋ