ਸਟੈਫ਼ ਚਾ ਇੱਕ ਕੋਰੀਆਈ ਅਮਰੀਕੀ ਨਾਵਲਕਾਰ ਅਤੇ ਗਲਪਕਾਰ ਹੈ, ਜੋ ਜਿਆਦਾਤਰ ਅਪਰਾਧਿਕ ਮਾਮਲਿਆਂ ਜਾਂ ਮਸਲਿਆਂ ਉੱਪਰ ਲਿਖਦਾ ਹੈ। ਸਾਲ 2013,2014 ਅਤੇ 2015 ਵਿੱਚ ਉਹ ਕ੍ਰਮਵਾਰ ਆਪਣੇ ਤਿੰਨ ਨਾਵਲ ਲਿਖ ਚੁੱਕਾ ਹੈ।

ਸਟੈਫ਼ ਚਾ
ਜਨਮ1986
ਕਿੱਤਾਲੇਖਕ
ਰਾਸ਼ਟਰੀਅਤਾਅਮਰੀਕੀ
ਸ਼ੈਲੀਅਪਰਾਧਿਕ ਮਾਮਲੇ
ਵੈੱਬਸਾਈਟ
bystephcha.wordpress.com

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ