ਸਟੈੱਡ ਲੂਈਸ II

ਫੁੱਟਬਾਲ ਸਟੇਡੀਅਮ, ਮੋਨੈਕੋ

ਸਟੇਦ ਲੂਯਿਸ II, ਇਸ ਨੂੰ ਮੋਨਾਕੋ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[2] ਇਹ ਏ. ਏਸ. ਮੋਨਾਕੋ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 18,523[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਸਟੇਦ ਲੂਯਿਸ II
ਟਿਕਾਣਾਮੋਨਾਕੋ
ਉਸਾਰੀ ਮੁਕੰਮਲ1980
ਖੋਲ੍ਹਿਆ ਗਿਆ11 ਮਈ 1985
ਤਲਘਾਹ
ਸਮਰੱਥਾ18,523[1]
ਕਿਰਾਏਦਾਰ
ਏ. ਏਸ. ਮੋਨਾਕੋ ਫੁੱਟਬਾਲ ਕਲੱਬ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ