ਸਤਪਾਲ (1955) ਭਾਰਤ ਦੇ ਪ੍ਰਸਿੱਧ ਕੁਸ਼ਤੀ ਪਹਿਲਵਾਨ ਹਨ। ਉਹ 1982 ਦਾ ਏਸ਼ੀਆਈ ਖੇਡਾਂ ਦਾ ਸੋਨ-ਤਮਗਾ ਜੇਤੂ ਹੈ। ਅੱਜਕੱਲ੍ਹ ਉਹ ਦਿੱਲੀ ਵਿੱਚ ਪਹਿਲਵਾਨਾਂ ਦੇ ਅਧਿਆਪਨ ਵਿੱਚ ਜੁਟਿਆ ਹੋਇਆ ਹੈ। ਓਲੰਪਿਕ ਪਦਕ ਜੇਤੂ ਸੁਸ਼ੀਲ ਕੁਮਾਰ ਵੀ ਉਨ੍ਹਾਂ ਦਾ ਸ਼ਾਗਿਰਦ ਰਿਹਾ ਹੈ। ਸਤਪਾਲ ਪਹਿਲਵਾਨ ਨੂੰ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਤਪਾਲ ਅੱਜਕੱਲ੍ਹ ਦਿੱਲੀ ਦੇ ਸਿੱਖਿਆ ਵਿਭਾਗ ਵਿੱਚ ਉਪ ਸਿੱਖਿਆ ਨਿਰਦੇਸ਼ਕ ਪਦ ਤੇ ਕਾਰਜ ਕਰ ਰਿਹਾ ਹੈ।

ਸਤਪਾਲ ਸਿੰਘ
ਜਨਮ (1955-02-01) ਫਰਵਰੀ 1, 1955 (ਉਮਰ 66)[1]
ਦਿੱਲੀ,, ਭਾਰਤ
ਰਿਹਾਇਸ਼ਦਿੱਲੀ,, ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪੇਸ਼ਾਖਿਡਾਰੀ (ਭਲਵਾਨ)
ਕੱਦ182 ਸਮ[convert: unknown unit]
ਭਾਰ62-100 ਕਿਲੋਗ੍ਰਾਮ

ਹਵਾਲੇਸੋਧੋ