ਸਤਰੰਗੀ ਪੀਂਘ (ਫ਼ਿਲਮ)

ਸਤਰੰਗੀ ਪੀਂਘ (ਰੂਸੀ: Радуга; ਗੁਰਮੁਖੀ ਰਾਦੂਗਾ),[1] ਦੂਜੀ ਸੰਸਾਰ ਜੰਗ ਬਾਰੇ ਇੱਕ ਰੂਸੀ ਫੀਚਰ ਫਿਲਮ ਹੈ। ਇਹ ਫਿਲਮ ਵਾਂਦਾ ਵਸੀਲੀਵਸਕਾ ਦੇ ਨਾਵਲ ਉੱਪਰ ਆਧਾਰਿਤ ਹੈ ਅਤੇ ਇਹ 1944 ਵਿੱਚ ਬਣੀ ਸੀ। ਫਿਲਮ ਵਿੱਚ ਦੂਜੀ ਸੰਸਾਰ ਜੰਗ ਸਮੇਂ ਨਾਜੀਆਂ ਦੇ ਕਬਜ਼ੇ ਹੇਠ ਇੱਕ ਪਿੰਡ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ।

ਸਤਰੰਗੀ ਪੀਂਘ
ਨਿਰਦੇਸ਼ਕਮਾਰਕ ਡੋਨਸਕੋਈ
ਲੇਖਕਵਾਂਦਾ ਵਸੀਲੀਵਸਕਾ
ਨਿਰਮਾਤਾKievskaya Kinostudiya
ਸਿਤਾਰੇNina Alisova
Natalya Uzhviy
Vera Ivashova
Yelena Tyapkina
Hans Klering
ਸਿਨੇਮਾਕਾਰBoris Monastyrsky
ਸੰਗੀਤਕਾਰLev Schwartz
ਪ੍ਰੋਡਕਸ਼ਨ
ਕੰਪਨੀ
Kiev Film Studio
ਡਿਸਟ੍ਰੀਬਿਊਟਰArtkino
ਰਿਲੀਜ਼ ਮਿਤੀਆਂ
  • 1944 (1944)
ਮਿਆਦ
93 ਮਿੰਟ
ਦੇਸ਼ਸੋਵੀਅਤ, ਯੂਨੀਅਨ
ਭਾਸ਼ਾਰੂਸੀ
ਮਾਰਕ ਡੋਨਸਕੋਈ ਗਭੇ
ਵਾਂਦਾ ਵਸੀਲੀਵਸਕਾ

ਹਵਾਲੇ ਸੋਧੋ