ਸਨਤਨਦਿਰ ਵੱਡਾ ਗਿਰਜਾਘਰ
ਸਾਂਤਨਦੇਰ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Nuestra Señora de la Asunción de Santander, or "Cathedral Basilica of the Assumption of the Virgin Mary of Santander") ਸਪੇਨ ਦੇ ਸਾਂਤਨਦੇਰ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਹੈ। ਹਾਲਾਂਕਿ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਸੁਧਾਰ ਹੁੰਦਾ ਰਿਹਾ।
ਸਾਂਤਨਦੇਰ ਵੱਡਾ ਗਿਰਜਾਘਰ | |
---|---|
43°27′38″N 3°48′27″W / 43.46056°N 3.80750°W | |
ਸਥਿਤੀ | ਫਰਮਾ:Country data ਸਪੇਨ ਸਾਂਤਨਦੇਰ (ਕੇਂਟਾਬਰੀਆ), ਸਪੇਨ |
ਦੇਸ਼ | ਸਪੇਨ |
ਸੰਪਰਦਾਇ | ਰੋਮਨ ਕੈਥੋਲਿਕ |
ਵੈਬਸਾਈਟ | Website of the Diocese of Santander |
History | |
Former name(s) | Santander Abbey; Colegiata de los Cuerpos Santos |
Dedication | ਵਰਜ਼ਿਨ ਮੇਰੀ ਦੀ ਧਾਰਣਾ |
Architecture | |
Style | ਗੋਥਿਕ |
Administration | |
Diocese | ਸਾਂਤਨਦੇਰ |
ਇਤਿਹਾਸ
ਸੋਧੋਇਹ ਇੱਕ ਇਤਿਹਾਸਿਕ ਗਿਰਜਾਘਰ ਹੈ। ਇਸਨੂੰ 8ਵੀਂ ਸਦੀ ਵਿੱਚ ਇੱਕ ਪਹਾੜੀ ਸੇਰੋ ਦੇ ਸੋਮੋਰੋਸਤ੍ਰੋ (Cerro de Somorrostro) ਉੱਤੇ ਬਣਾਇਆ ਗਿਆ ਸੀ। ਇਸ ਦੇ ਚਾਰੇ ਪਾਸੇ ਪਾਣੀ ਸੀ। ਇਸ ਤੋਂ ਪਹਿਲਾਂ ਇੱਥੇ ਇੱਕ ਰੋਮਨ ਕਸਬਾ ਪੋਰਤਸ ਵਿਕਟੋਰੀਏ ਲੁਇਲਬਰੀਜੇਨਸੀਅਮ (Portus Victoriae Iuliobrigensium) ਮੌਜੂਦ ਸੀ। ਇਸ ਦਾ ਥੱਲੇ ਦੀ ਮੰਜ਼ਿਲ 12 ਵੀਂ ਸਦੀ ਵਿੱਚ ਬਣਾਈ ਗਈ।[1] ਇਸ ਦੀ ਹੁਣ ਦੇ ਮੁਹਾਂਦਰੇ ਦੀ ਉਸਾਰੀ ਅਲਫਾਨਸੋ ਅਠਵੇਂ ਨੇ ਕਾਰਵਾਈ ਸੀ। ਇਸਸੀ ਉੱਪਰ ਦੀ ਮੰਜ਼ਿਲ 12ਵੀਂ ਤੋਂ 14ਵੀਂ ਸਦੀ ਦੌਰਾਨ ਬਣਾਈ ਗਈ। ਇਸ ਵਿੱਚ ਇੱਕ ਗੋਥਿਕ ਮਠ ਵੀ ਬਣਾਇਆ ਗਿਆ। 1941 ਈ. ਵਿੱਚ ਸਪੇਨੀ ਘਰੇਲੂ ਜੰਗ ਇਹ ਗਿਰਜਾਘਰ ਦਾ ਬਹੁਤ ਨੁਕਸਾਨ ਹੋਇਆ।
ਬਾਹਰੀ ਲਿੰਕ
ਸੋਧੋ- Arteguias.com: Santander Cathedral (ਸਪੇਨੀ)
- Diocese of Santander official website: historyArchived 2012-12-04 at the Wayback Machine. (ਸਪੇਨੀ)
- Campaners.com: Santander Cathedral (ਸਪੇਨੀ)
ਸਰੋਤ
ਸੋਧੋ- Casada Soto, José Luis (ed.), nd: La Catedral de Santander. Fundación Marcelino Botín