ਸਨਮ ਚੌਧਰੀ ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਸਨੇ ਡਰਾਮਾ ਸੀਰੀਅਲ ਆਸਮਾਨੋਂ ਪੇ ਲਿਖਾ ਵਿੱਚ ਕੰਮ ਕੀਤਾ ਹੈ। ਉਹ ਤੀਜੇ ਹਮ ਅਵਾਰਡਸ ਵਿੱਚ ਬੈਸਟ ਸੋਪ ਅਦਾਕਾਰਾ ਦਾ ਖਿਤਾਬ ਜਿੱਤਿਆ ਹੈ।[1][2]

ਨਿਜੀ ਜੀਵਨ ਸੋਧੋ

ਉਸਨੇ ਯੂਨੀਵਰਸਿਟੀ ਆਫ ਸੈਂਟਰਲ ਪੰਜਾਬ ਤੋਂ ਗਰੈਜੁਏਸ਼ਨ ਦੀ ਪੜ੍ਹਾਈ ਕੀਤੀ ਹੈ। ਉਹ ਅਦਾਕਾਰਾ ਜ਼ੇਬ ਚੌਧਰੀ ਦੀ ਭੈਣ ਹੈ।[3][4]

ਟੈਲੀਵਿਜਨ ਸੋਧੋ

  • ਸਹੇਲੀਆਂ
  • ਮੈਂ
  • ਨਕਾਬ
  • ਇਸ਼ਕ ਹਮਾਰੀ ਗਲੀਓਂ ਮੇਂ(2013)
  • ਆਸਮਾਨੋਂ ਪੇ ਲਿਖਾ (2013)
  • ਖਤਾ(2014)
  • ਭੂਲ (2014) ਹਿਰਾ ਵਜੋਂ
  • ਛੋਟੀ (2014)
  • ਮੇਰੇ ਮਹਿਰਬਾਨ (2014)
  • ਤੇਰੇ ਮੇਰੇ ਬੀਚ (2015) ਹਰੀਮ ਵਜੋਂ
  • ਜ਼ਿੰਦਗੀ ਤੁਝ ਕੋ ਦਿਆ (2016) ਮਰੀਅਮ ਵਜੋਂ
  • ਕਠਪੁਤਲੀ (2016) ਮਹਿਰਾਨੁਸਾ ਵਜੋਂ
  • ਦੁੱਖ ਸੁੱਖ (2016)
  • ਮਹਿਰ ਔਰ ਮਹਿਰਬਾਨ(2016) ਮੁਜ਼ਨਾ ਵਜੋਂ
  • ਮੁਝੇ ਭੀ ਖੁਦਾ ਨੇ ਬਨਾਇਆ ਹੈ(2016) ਨਿਹਾਲ ਵਜੋਂ
  • ਕਿਤਨੀ ਗਿਰਾਹੇਂ ਬਾਕੀ ਹੈਂ (2017) ਜ਼ੁਬੀਆ
  • ਸ਼ਿਜ਼ਾ (2017)

ਫਿਲਮੋਗਰਾਫੀ ਸੋਧੋ

  • ਇਸ਼ਕ 2020 (2017)
  • ਜੈਕਪਾਟ (2017)

ਹਵਾਲੇ ਸੋਧੋ

  1. "Categories and winners at servise 3rd hum awards". Hum Network. 10 April 2015. Archived from the original on 22 ਦਸੰਬਰ 2015. Retrieved 13 July 2015. {{cite web}}: Unknown parameter |dead-url= ignored (|url-status= suggested) (help)
  2. "2013 Hum Awards winners". Correspondent. Dawn News. 10 April 2015. Retrieved 13 July 2015.
  3. "10 Actresses 25 years & under". Review it. Retrieved December 11, 2015.
  4. "Pakistani New Actress Sanam Chaudhry ON Hum TV". Magmedia.com. Archived from the original on ਦਸੰਬਰ 22, 2015. Retrieved December 11, 2015. {{cite web}}: Unknown parameter |dead-url= ignored (|url-status= suggested) (help)