ਸਨਾਇਪਰ 2 (ਅੰਗਰੇਜ਼ੀ: Sniper 2) 2003 ਦੀ ਇੱਕ ਅਮਰੀਕੀ ਫ਼ਿਲਮ ਹੈ। ਇਹ 2002 ਵਿੱਚ ਹੰਗਰੀ ਵਿਖੇ ਫ਼ਿਲਮਾਈ ਗਈ ਅਤੇ ਸਾਲ 2003 ਦੇ ਸ਼ੁਰੂ ਵਿੱਚ ਰਿਲੀਜ਼ ਹੋਈ। ਇਸ ਵਿੱਚ ਮੁੱਖ ਕਿਰਦਾਰ ਟੌਮ ਬੈਰਅਨਜਰ, ਬੋਕੀਮ ਵੁੱਡਬਿਨ ਅਤੇ ਐਰਿਕਾ ਮਰੋਸਨ ਨੇ ਨਿਭਾਏ ਹਨ। ਇਹ ਸਨਾਇਪਰ ਲੜੀ ਦੀ ਦੂਜੀ ਫ਼ਿਲਮ ਸੀ ਇਸ ਤੋਂ ਬਾਅਦ ਸਨਾਇਪਰ 3 (2004) ਅਤੇ ਸਨਾਇਪਰ: ਰੀਲੋਡਿਡ (2011) ਫ਼ਿਲਮਾਂ ਆਈਆਂ।[1]

ਸਨਾਇਪਰ 2
ਨਿਰਦੇਸ਼ਕਕਰੈਗ ਆਰ. ਬੈਕਸਿਲੀ
ਲੇਖਕਮਾਇਕਲ ਫ਼੍ਰੌਸਟ ਬੈੱਕਨਰ (ਕਿਰਦਾਰ)
ਕਰੈਸ਼ ਲੇਲੈਂਡ
ਰੌਨ ਮੀਟਾ
ਜਿਮ ਮੈੱਕਲੈਨ
ਨਿਰਮਾਤਾਜੇ.ਐੱਸ. ਕਾਰਡਨ
ਕੈਰਲ ਕੌਟੈਨਬਰੂੱਕ
ਸਿਤਾਰੇਟੌਮ ਬੈਰਅਜਰ
ਬੋਕੀਮ ਵੁੱਡਬਿਨ
ਐਰਿਕਾ ਮੈਰੋਸਨ
ਡੈਨ ਬੱਟਲਰ
ਸਿਨੇਮਾਕਾਰਡੇਵਿਡ ਕੌਨੇਲ
ਸੰਪਾਦਕਸੋਨੀ ਬਾਸਕਿਨ
ਸੰਗੀਤਕਾਰਗੈਰੀ ਚੈਂਗ
ਡਿਸਟ੍ਰੀਬਿਊਟਰਟ੍ਰੀਸਟਾਰ ਪਿਕਚਰਜ਼
ਰਿਲੀਜ਼ ਮਿਤੀ
28 ਦਸੰਬਰ 2002
ਮਿਆਦ
91 ਮਿੰਟ
ਦੇਸ਼ਅਮਰੀਕਾ
ਭਾਸ਼ਾਵਾਂਅੰਗਰੇਜ਼ੀ, ਹੰਗਰੀ
  1. "Online Guide: December 2002" (PDF). Bucky Ben. Retrieved October 11, 2020.[permanent dead link]