ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਸਨੇਕ ਵਾਇਨ" – news · newspapers · books · scholar · JSTOR (Learn how and when to remove this message) |
ਸਨੇਕ ਵਾਇਨ ਇੱਕ ਸ਼ਰਾਬ ਹੈ। ਇਸਨੂੰ ਬਣਾਉਣ ਲਈ ਸਨੇਕ ਭਾਵ ਸੱਪ ਨੂੰ ਚਾਵਲਾਂ ਦੀ ਵਾਇਨ ਜਾਂ ਈਥੇਨੋਲ ਵਿੱਚ ਰੱਖਿਆ ਜਾਂਦਾ ਹੈ। ਇਸਦੀ ਪੀਣ ਵਾਲੇ ਪਦਾਰਥ ਵੱਜੋਂ ਵਰਤੋਂ ਪਹਿਲੀ ਵਾਰ ਚੀਨ ਵਿੱਚ ਹੋਈ ਸੀ।