ਸਨੇਹਾ ਮੁੰਬਈ ਸ਼ਹਿਰ ਵਿੱਚ ਕੰਮ ਕਰਦੀ ਇਕ ਅਜਿਹੀ ਸੰਸਥਾ ਹੈ ਜੋ ਕਿ ਸ਼ਹਿਰੀ ਸਮਾਜ ਵਿੱਚ ਔਰਤ ਦੀ ਸਹਿਤ ਨਾਲ ਸੰਬਧਿਤ ਮਸਲਿਆ ਨਾਲ ਜੁੜੀ ਹੋਈ ਹੈ। ਇਹ ਗੈਰ ਮੁਨਾਫਾਕਾਰੀ ਸੰਸਥਾ ਹੈ।[1]

ਮੰਤਵ

ਸੋਧੋ
  • ਨਵੇਂ ਜੰਮੇ ਬੱਚੇ ਦੀ ਸਹਿਤ ਵੱਲ ਧਿਆਨ ਦੇਣਾ।
  • ਨਵੇੇਂ ਜੰਮੇ ਬੱਚੇ ਦਾ ਪੋਸ਼ਣ ਕਰਨਾ।
  • ਯੋਨ ਸ਼ੋਸਣ ਨਾਲ ਪੀੜਤ ਔਰਤਾ ਦੀ ਮਦਦ ਕਰਨਾ।

ਸਨੇਹਾ ਸੰਸ਼ਥਾ ਦੇ ਕੇਂਦਰ

ਸੋਧੋ

ਸਨੇਹਾ ਸੰਸਥਾ ਦੇ ਮੁਬੰਈ ਵਿੱਚ ਵੀਹ ਕੇਂਦਰ ਹਨ। ਇਹ ਕੇਂਦਰ ਮੁੰਬਈ ਦੇ ਵੱਖ-ਵੱਖ ਵਾਰਡਾਂ ਵਿੱਚ ਖੋਲੇ ਗੲੇ ਹਨ। ਸੰਸਥਾ ਲੋਕਾ ਨੂੰ ਪਰਿਵਾਰ ਨਿਯੋਜਨ ਤੋਂ ਜਾਣੂ ਕਰਵਾਉਦੀ ਹੈ। ਇਹ ਸੰਸਥਾ ਨਵ ਜੰਮੇ ਬੱਚੇ ਅਤੇ ਉਸਦੀ ਮਾਂ ਦੀ ਦੇਖਭਾਲ ਕਰਨ ਸੰਬਿਧਤ ਜਾਣਕਾਰੀ ਵੀ ਦਿੰਦੀ ਹੈ।

ਹਵਾਲੇ

ਸੋਧੋ
  1. sneha, NGO (2004). "sneha society for nutrition, education and health action". sneha mumbai. sneha mumbai. Archived from the original on 16 ਮਈ 2017. Retrieved 15 April 2017. {{cite web}}: Unknown parameter |dead-url= ignored (|url-status= suggested) (help)