ਸਨ ਮਾਮੇਸ ਸਟੇਡੀਅਮ (੨੦੧੩)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸਨ ਮਾਮੇਸ ਸਟੇਡੀਅਮ, ਇਸ ਨੂੰ ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[2] ਇਹ ਅਥਲੈਟਿਕ ਕਲੱਬ ਬਿਲਬੂ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 53,289[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਸਨ ਮਾਮੇਸ | |
---|---|
ਪੂਰਾ ਨਾਂ | ਸਨ ਮਾਮੇਸ ਸਟੇਡੀਅਮ |
ਟਿਕਾਣਾ | ਬਿਲਬੂ, ਸਪੇਨ |
ਗੁਣਕ | 43°15′51″N 2°57′01″W / 43.264284°N 2.950366°W |
ਉਸਾਰੀ ਦੀ ਸ਼ੁਰੂਆਤ | 26 ਮਈ 2010 |
ਖੋਲ੍ਹਿਆ ਗਿਆ | 16 ਸਤੰਬਰ 2013 |
ਮਾਲਕ | ਅਥਲੇਟਿਕ ਕਲੱਬ ਬਿਲਬੂ |
ਚਾਲਕ | ਅਥਲੇਟਿਕ ਕਲੱਬ ਬਿਲਬੂ |
ਤਲ | ਘਾਹ |
ਉਸਾਰੀ ਦਾ ਖ਼ਰਚਾ | € 17,30,00,000 |
ਸਮਰੱਥਾ | 53,289[1] |
ਮਾਪ | 105 × 68 ਮੀਟਰ 344 × 223 ft |
ਕਿਰਾਏਦਾਰ | |
ਅਥਲੇਟਿਕ ਕਲੱਬ ਬਿਲਬੂ |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਸਨ ਮਾਮੇਸ ਸਟੇਡੀਅਮ (2013) ਨਾਲ ਸਬੰਧਤ ਮੀਡੀਆ ਹੈ।