ਸਪਾਰਟਾਕਸ (ਫ਼ਿਲਮ)
ਸਪਾਰਟਕਸ 1960 ਦੀ ਇੱਕ ਅਮਰੀਕੀ ਐਪਿਕ ਇਤਹਾਸਕ ਡਰਾਮਾ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸਟੈਨਲੇ ਕੀਊਬ੍ਰਿਕ ਨੇ ਕੀਤਾ ਹੈ ਅਤੇ ਇਹ ਹਾਵਰਡ ਫਾਸਟ ਦੇ ਨਾਵਲ ਸਪਾਰਟਕਸ ਉੱਤੇ ਆਧਾਰਿਤ ਹੈ।
ਸਪਾਰਟਕਸ | |
---|---|
ਨਿਰਦੇਸ਼ਕ | ਸਟੈਨਲੇ ਕੀਊਬ੍ਰਿਕ ਐਂਥਨੀ ਮਾਨ |
ਸਕਰੀਨਪਲੇਅ | ਡਾਲਟਨ ਟਰੂੰਬੋ |
ਨਿਰਮਾਤਾ | ਐਡਵਰਡ ਲਿਊਸ ਕਿਰਕ ਡੋਗਲਜ |
ਸਿਤਾਰੇ | ਕਿਰਕ ਡੋਗਲਜ ਲਾਰੈਂਸ ਓਲੀਵਰ ਯਾਂ ਸਿਮਨਜ ਚਾਰਲਸ ਲਾਫਟਨ ਸਰ ਪੀਟਰ ਉਸਤੀਨੋਵ ਜਾਹਨ ਗੇਵਿਨ ਟੋਨੀ ਕੁਰਟਿਸ |
ਕਥਾਵਾਚਕ | ਵਿਕ ਪੈਰਿਨ |
ਸਿਨੇਮਾਕਾਰ | ਰਸਲ ਮੈਟੀ |
ਸੰਪਾਦਕ | ਰਾਬਰਟ ਲਾਰੈਂਸ |
ਸੰਗੀਤਕਾਰ | ਅਲੈਕਸ ਨਾਰਥ |
ਡਿਸਟ੍ਰੀਬਿਊਟਰ | ਯੂਨੀਵਰਸਲ ਪਿਕਚਰਜ |
ਰਿਲੀਜ਼ ਮਿਤੀ | 7 ਅਕਤੂਬਰ 1960 |
ਮਿਆਦ | 184 ਮਿੰਟ |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਬਜ਼ਟ | $12 ਮਿਲੀਅਨ |
ਬਾਕਸ ਆਫ਼ਿਸ | $60,000,000 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |