ਚਾਲ
(ਸਪੀਡ ਤੋਂ ਰੀਡਿਰੈਕਟ)
ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਚਾਲ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms−1 ਹੈ।ਇਹ ਅਦਿਸ਼ ਰਾਸ਼ੀ[1] ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ।
- ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ
- ਔਸਤ ਚਾਲ=ਕੁਲ ਤਹਿ ਕੀਤੀ ਦੂਰੀ/ਕੁਲ ਲੱਗਿਆ ਸਮਾਂ
- ਪਾਰਸ ਕਰਨ ਲਈ ਫੇਲ੍ਹ (SVG (MathML can be enabled via browser plugin): Invalid response ("Math extension cannot connect to Restbase.") from server "http://localhost:6011/pa.wikipedia.org/v1/":): {\displaystyle \mathbf{v_{av}} = \frac {s}{t}}
ਪ੍ਰਕਾਸ਼ ਦੀ ਚਾਲ c = 29,97,92,458 ਮੀਟਰ ਪ੍ਰਤੀ ਸੈਕਿੰਡ (ਲਗਭਗ 1,07,90,00,000 km/h ਜਾਂ 67,10,00,000 mph)
ਹਵਾਲੇ ਸੋਧੋ
- ↑ Wilson, Edwin Bidwell (1901). Vector analysis: a text-book for the use of students of mathematics and physics, founded upon the lectures of J. Willard Gibbs. p. 125. This is the likely origin of the speed/velocity terminology in vector physics.