ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ

ਸਪੇਨ ਦਾ ਰਾਸ਼ਟਰੀ ਪੁਰਾਤਤਵ ਅਜਾਇਬ-ਘਰ (ਸਪੇਨੀ: Museo Arqueológico Nacional) ਮਾਦਰੀਦ, ਸਪੇਨ ਵਿੱਚ ਸਥਿਤ ਹੈ। ਇਹ ਪਲਾਸਾ ਦੇ ਕੋਲੋਨ ਦੇ ਨਾਲ ਸਥਿਤ ਹੈ। ਇਸ ਦੀ ਇਮਾਰਤ ਰਾਸ਼ਟਰੀ ਲਾਇਬ੍ਰੇਰੀ ਨਾਲ ਸਾਂਝੀ ਹੈ।

ਰਾਸ਼ਟਰੀ ਪੁਰਾਤਤਵ ਅਜਾਇਬ-ਘਰ
Museo Arqueológico Nacional
Museo Arqueológico Nacional de España 01.jpg
ਸਾਹਮਣੇ ਵਾਲੀ ਦੀਵਾਰ
ਸਥਾਪਨਾ1867
ਸਥਿਤੀਮਾਦਰੀਦ, ਸਪੇਨ
ਕਿਸਮਪੁਰਾਤਤਵ ਅਜਾਇਬ-ਘਰ
ਨਿਰਦੇਸ਼ਕਆਂਦਰੇਸ ਕਾਰੇਤੇਰੋ ਪੇਰੇਸ
ਵੈੱਬਸਾਈਟman.mcu.es
ਰਾਸ਼ਟਰੀ ਪੁਰਾਤਤਵ ਅਜਾਇਬ-ਘਰ
"ਦੇਸੀ ਨਾਮ"
ਸਪੇਨੀ: Museo Arqueológico Nacional
ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ is located in Earth
ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ
ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ (Earth)
ਸਥਿਤੀਮਾਦਰੀਦ, ਸਪੇਨ
ਕੋਆਰਡੀਨੇਟ40°25′24″N 3°41′20″W / 40.423333°N 3.688889°W / 40.423333; -3.688889ਗੁਣਕ: 40°25′24″N 3°41′20″W / 40.423333°N 3.688889°W / 40.423333; -3.688889
Invalid designation
ਦਫ਼ਤਰੀ ਨਾਮ: Museo Arqueológico Nacional
ਕਿਸਮਅਚੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1962[1]
Reference No.RI-51-0001373

ਇਸ ਦੀ ਸਥਾਪਨਾ 1867 ਵਿੱਚ ਇਸਾਬੈਲ ਦੂਜੀ ਦੁਆਰਾ ਕੀਤੀ ਗਈ।

2008 ਵਿੱਚ ਇਸਨੂੰ ਸੁਰਜੀਤੀ ਲਈ ਬੰਦ ਕੀਤਾ ਗਿਆ ਸੀ। ਅਨੁਮਾਨ ਅਨੁਸਾਰ ਇਹ ਕੰਮ 2013 ਤੱਕ ਪੂਰਾ ਹੋ ਜਾਣਾ ਸੀ[2] ਪਰ ਇਹ ਅਜਾਇਬ-ਘਰ ਅਪਰੈਲ 2014 ਤੱਕ ਬੰਦ ਰਿਹਾ।[3]

ਗੈਲਰੀਸੋਧੋ

ਹਵਾਲੇਸੋਧੋ

  1. Database of protected buildings (movable and non-movable) of the Ministry of Culture of Spain (Spanish).
  2. "The Countdown Begins" (in Spanish). National Archaeological Museum. Retrieved 2013-07-17. 
  3. Official website (in Spanish), plus information from Madrid Tourist Office etc, as at November 24, 2013.

ਪੁਸਤਕ ਸੂਚੀਸੋਧੋ

ਬਾਹਰੀ ਸਰੋਤਸੋਧੋ