ਸਬਿਨਾ ਖ਼ਾਤੂਨ (ਬੰਗਾਲੀ: সাবিনা খাতুন ; ਜਨਮ 25 ਅਕਤੂਬਰ 1993) ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਫੁੱਟਬਾਲਰ ਹੈ ਜੋ ਬੰਗਲਾਦੇਸ਼ ਦੀ ਟੀਮ ਅਤੇ ਭਾਰਤੀ ਮਹਿਲਾ ਲੀਗ ਕਲੱਬ ਸੇਠੂ ਐਫਸੀ ਲਈ ਫਾਰਵਰਡ ਵਜੋਂ ਖੇਡਦੀ ਹੈ। ਉਹ ਬੰਗਲਾਦੇਸ਼ ਦੀ ਟੀਮ ਦੀ ਕਪਤਾਨ ਹੈ।

Sabina Khatun
ਨਿੱਜੀ ਜਾਣਕਾਰੀ
ਪੂਰਾ ਨਾਮ Sabina Khatun
ਜਨਮ ਮਿਤੀ (1993-10-25) 25 ਅਕਤੂਬਰ 1993 (ਉਮਰ 31)
ਜਨਮ ਸਥਾਨ Satkhira, Khulna, Bangladesh
ਕੱਦ 5 ft 5 in (1.65 m)
ਪੋਜੀਸ਼ਨ Forward
ਟੀਮ ਜਾਣਕਾਰੀ
ਮੌਜੂਦਾ ਟੀਮ
Bashundhara Kings[1]
ਨੰਬਰ 11
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2009–12 Satkhira District 21 (70)
2009 Bangladesh VDP 5 (6)
2011 Sheikh Jamal Dhanmondi Club 5 (25)
2013 Dhaka Mohammedan 5 (28)
2014–16 Team BJMC 12 (74)
2015 Maldives National Defense Force 7 (22)
2018 Sethu FC 7 (6)
2020– Bashundhara Kings 5 (15)
ਅੰਤਰਰਾਸ਼ਟਰੀ ਕੈਰੀਅਰ
2010–12 Bangladesh U19 5 (1)
2010– Bangladesh 37 (19)
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ

ਅੰਤਰਰਾਸ਼ਟਰੀ ਕਰੀਅਰ

ਸੋਧੋ

2009 ਵਿੱਚ ਸਬਿਨਾ ਬੰਗਲਾਦੇਸ਼ ਨੈਸ਼ਨਲ ਟੀਮ ਵਿੱਚ ਸ਼ਾਮਿਲ ਹੋਈ ਸੀ। ਤਕਰੀਬਨ ਚਾਰ ਸਾਲਾਂ ਤੋਂ ਉਹ ਰਾਸ਼ਟਰੀ ਟੀਮ ਦੀ ਕਪਤਾਨ ਰਹੀ ਹੈ।[2]

ਅੰਤਰਰਾਸ਼ਟਰੀ ਗੋਲ

ਸੋਧੋ

ਅੰਡਰ 19

ਸੋਧੋ
# Date Venue Opponent Score Result Competition
1
20 September 2010 BSSSMK Stadium, Dhaka   Jordan U-19
1–0
1–6
2011 AFC U-19 Women's Championship qualification

ਸਨਮਾਨ

ਸੋਧੋ

ਹਵਾਲੇ

ਸੋਧੋ
  1. "Sabina in kings". Daily Tribune (in ਅੰਗਰੇਜ਼ੀ). 2020-01-04. Retrieved 9 January 2020.
  2. "বাংলাদেশের ইতিহাসে প্রথম প্রমীলা ফুটবল খেলোয়াড় হিসেবে বিদেশে খেলতে যাচ্ছেন সাবিনা". www.kheladhula.com. Archived from the original on 2019-12-07. Retrieved 2020-07-08. {{cite web}}: Unknown parameter |dead-url= ignored (|url-status= suggested) (help)