ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਇੰਸਟਾਗ੍ਰਾਮ ਖਾਤਿਆਂ ਦੀ ਸੂਚੀ
ਇਹ ਸਫ਼ਾ ਉਹਨਾਂ 50 ਖਾਤਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਫੌਲੋ ਕੀਤੇ ਜਾਂਦਾ ਹੈ। ਜਨਵਰੀ 2022 ਮੁਤਾਬਕ ਇੰਸਟਾਗ੍ਰਾਮ 'ਤੇ ਕ੍ਰਿਸਟਿਆਨੋ ਰੋਨਾਲਡੋ ਇੱਕ ਪੁਰਤਗਾਲੀ ਫੁੱਟਬਾਲ ਖਿਡਾਰੀ 402 ਮਿਲੀਅਨ (40.2 ਕਰੋੜ) ਫੌਲੋਅਰਜ਼ ਨਾਲ਼ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਵਿਅਕਤੀ ਹੈ, ਅਤੇ ਅਮਰੀਕੀ ਟੈਲੀਵਿਜ਼ਨ ਵਿੱਚ ਮਸ਼ਹੂਰ ਕਾਇਲੀ ਜੈੱਨਰ 310 ਮਿਲੀਅਨ (31.0 ਕਰੋੜ) ਫੌਲੋਅਰਜ਼ ਨਾਲ ਇੰਸਟਾਗ੍ਰਾਮ'ਤੇ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਔਰਤ ਹੈ। ਇੰਸਟਾਗ੍ਰਾਮ ਦਾ ਇੰਸਟਾਗ੍ਰਾਮ 'ਤੇ ਆਪਣਾ ਹੀ ਖਾਤਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਬ੍ਰੈਂਡ ਖਾਤਾ ਹੈ, ਜਿਸਦੇ ਕੁੱਲ 471 ਮਿਲੀਅਨ (47.1 ਕਰੋੜ) ਫੌਲੋਅਰਜ਼ ਹਨ ਅਤੇ ਇਸ ਤੋਂ ਬਾਅਦ ਸੂਚੀ ਵਿੱਚ ਨੈਸ਼ਨਲ ਜਿਓਗ੍ਰਾਫਿਕ ਦਾ ਇੰਸਟਾਗ੍ਰਾਮ ਖਾਤਾ ਆਉਂਦਾ ਹੈ ਜਿਸਦੇ 203 ਮਿਲੀਅਨ (20.3 ਕਰੋੜ) ਫੌਲੋਅਰਜ਼ ਹਨ। ਕੁੱਲ ਮਿਲਾ ਕੇ 100 ਮਿਲੀਅਨ (10 ਕਰੋੜ) ਤੋਂ ਵੱਧ ਫੌਲੋਅਰਜ਼ ਵਾਲੇ 33 ਖਾਤੇ ਹਨ, ਜਿਨ੍ਹਾਂ ਵਿੱਚੋਂ 13 ਖਾਤਿਆਂ ਦੇ 200 ਮਿਲੀਅਨ (20 ਕਰੋੜ) ਤੋਂ ਵੱਧ ਫੌਲੋਅਰਜ਼ ਹਨ ਅਤੇ ਇਹਨਾਂ ਵਿੱਚੋਂ 4 ਖਾਤਿਆਂ ਦੇ 300 ਮਿਲੀਅਨ (30 ਕਰੋੜ) ਤੋਂ ਵੱਧ ਫੌਲੋਅਰਜ਼ ਹਨ।
ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਖਾਤੇ
ਸੋਧੋਹੇਠ ਦਿੱਤੀ ਗਈ ਸੂਚੀ ਵਿੱਚ 16 ਜਨਵਰੀ, 2022 ਦੇ ਮੁਤਾਬਕ 50 ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਇੰਸਟਾਗ੍ਰਾਮ ਖਾਤਿਆਂ ਦੇ ਉਹ ਨਾਂਮ ਦਰਜ ਹਨ।
ਦਰਜਾ | ਯੂਜ਼ਰਨੇ | ਮਾਲਕ/ਮਾਲਕਣ | ਫੌਲੋਅਰਜ਼ (ਮਿਲੀਅਨਜ਼ ਵਿੱਚ) | ਪੇਸ਼ਾ | ਮੁਲਕ/ਮਹਾਂਦੀਪ |
---|---|---|---|---|---|
1 | ਇੰਸਟਾਗ੍ਰਾਮ | 471 | ਸੋਸ਼ਲ ਮੀਡੀਆ ਮੰਚ | ਸੰਯੁਕਤ ਰਾਜ ਅਮਰੀਕਾ | |
2 | @cristiano | ਕ੍ਰਿਸਟਿਆਨੋ ਰੋਨਾਲਡੋ | 402 | ਫੁੱਟਬਾਲ ਖਿਡਾਰੀ | ਪੁਰਤਗਾਲ |
3 | @kyliejenner | ਕਾਇਲੀ ਜੈੱਨਰ | 311 | ਟੀਵੀ ਸ਼ਖ਼ਸੀਅਤ, ਮਾਡਲ, ਅਤੇ ਕਾਰੋਬਾਰਣ | ਸੰਯੁਕਤ ਰਾਜ ਅਮਰੀਕਾ |
4 | @leomessi | ਲਿਓਨੈੱਲ ਮੈੱਸੀ | 307 | ਫੁੱਟਬਾਲ ਖਿਡਾਰੀ | ਅਰਜਨਟੀਨਾ |
5 | @therock | ਡਵੇਨ ਜੌਹਨਸਨ | 297 | ਅਦਾਕਾਰ ਅਤੇ ਪੇਸ਼ੇਵਰ ਭਲਵਾਨ | ਸੰਯੁਕਤ ਰਾਜ ਅਮਰੀਕਾ |
6 | @selenagomez | ਸੇਲੀਨਾ ਗੋਮੇਜ਼ | 296 | ਸੰਗੀਤਕਾਰ, ਅਦਾਕਾਰਾ, ਸਿਰਜਣਹਾਰ, ਅਤੇ ਕਾਰੋਬਾਰਣ | ਸੰਯੁਕਤ ਰਾਜ ਅਮਰੀਕਾ |
7 | @arianagrande | ਐਰਿਐਨਾ ਗ੍ਰਾਂਡੇ | 294 | ਸੰਗੀਤਕਾਰ ਅਤੇ ਅਦਾਕਾਰਾ | ਸੰਯੁਕਤ ਰਾਜ ਅਮਰੀਕਾ |
8 | @kimkardashian | ਕਿਮ ਕਾਰਦਾਸ਼ੀਆਂ | 285 | ਟੀਵੀ ਸ਼ਖ਼ਸੀਅਤ, ਮਾਡਲ, ਅਤੇ ਕਾਰੋਬਾਰਣ | ਸੰਯੁਕਤ ਰਾਜ ਅਮਰੀਕਾ |
9 | @beyonce | ਬਿਔਂਸੇ | 237 | ਸੰਗੀਤਕਾਰ, ਅਦਾਕਾਰਾ, ਸਿਰਜਣਹਾਰ, ਅਤੇ ਕਾਰੋਬਾਰਣ | ਸੰਯੁਕਤ ਰਾਜ ਅਮਰੀਕਾ |
10 | @justinbieber | ਜਸਟਿਨ ਬੀਬਰ | 220 | ਸੰਗੀਤਕਾਰ | ਕੈਨੇਡਾ |
11 | @khloekardashian | ਕਲੋਈ ਕਾਰਦਾਸ਼ੀਆਂ | 220 | ਟੀਵੀ ਸ਼ਖ਼ਸੀਅਤ ਅਤੇ ਮਾਡਲ | ਸੰਯੁਕਤ ਰਾਜ ਅਮਰੀਕਾ |
12 | @kendalljenner | ਕੈਂਡਲ ਜੈੱਨਰ | 218 | ਟੀਵੀ ਸ਼ਖ਼ਸੀਅਤ ਅਤੇ ਮਾਡਲ | ਸੰਯੁਕਤ ਰਾਜ ਅਮਰੀਕਾ |
13 | @natgeo | ਨੈਸ਼ਨਲ ਜਿਓਗ੍ਰਾਫਿਕ | 207 | ਰਸਾਲਾ | ਸੰਯੁਕਤ ਰਾਜ ਅਮਰੀਕਾ |
14 | @nike | ਨਾਈਕੀ | 200 | ਸਪੋਰਟਸਵੀਅਰ ਬਹੁ-ਮੁਲਕ | ਸੰਯੁਕਤ ਰਾਜ ਅਮਰੀਕਾ |
15 | @taylorswift | ਟੇਲਰ ਸਵਿਫਟ | 199 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
16 | @jlo | ਜੈਨੀਫਰ ਲੋਪੇਜ਼ | 195 | ਸੰਗੀਤਕਾਰ ਅਤੇ ਅਦਾਕਾਰਾ | ਸੰਯੁਕਤ ਰਾਜ ਅਮਰੀਕਾ |
17 | @virat.kohli | ਵਿਰਾਟ ਕੋਹਲੀ | 182 | ਕ੍ਰਿਕੇਟ ਖਿਡਾਰੀ | ਭਾਰਤ |
18 | @nickiminaj | ਨਿਕੀ ਮਿਨਾਜ | 174 | ਸੰਗੀਤਕਾਰ | ਟ੍ਰਿੰਨਿਡਾਡ ਅਤੇ ਟੋਬੈਗੋ |
19 | @neymarjr | ਨੇਮਾਰ | 170 | ਫੁੱਟਬਾਲ ਖਿਡਾਰੀ | ਬ੍ਰਾਜ਼ੀਲ |
20 | @kourtneykardash | ਕੋਰਟਨੀ ਕਾਰਦਾਸ਼ੀਆਂ | 162 | ਟੀਵੀ ਸ਼ਖ਼ਸੀਅਤ ਅਤੇ ਮਾਡਲ | ਸੰਯੁਕਤ ਰਾਜ ਅਮਰੀਕਾ |
21 | @mileycyrus | ਮਾਇਲੀ ਸਿਰਸ | 160 | ਸੰਗੀਤਕਾਰ ਅਤੇ ਅਦਾਕਾਰਾ | ਸੰਯੁਕਤ ਰਾਜ ਅਮਰੀਕਾ |
22 | @katyperry | ਕੇਟੀ ਪੈਰੀ | 152 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
23 | @kevinhart4real | ਕੈਵਿਨ ਹਾਰਟ | 136 | ਕੌਮੇਡੀਅਨ ਅਤੇ ਅਦਾਕਾਰ | ਸੰਯੁਕਤ ਰਾਜ ਅਮਰੀਕਾ |
24 | @zendaya | ਜ਼ੈਂਡੇਆ | 128 | ਅਦਾਕਾਰਾ | ਸੰਯੁਕਤ ਰਾਜ ਅਮਰੀਕਾ |
25 | @ddlovato | ਡੈੱਮੀ ਲੋਵਾਟੋ | 125 | ਸੰਗੀਤਕਾਰ ਅਤੇ ਅਦਾਕਾਰ | ਸੰਯੁਕਤ ਰਾਜ ਅਮਰੀਕਾ |
26 | @iamcardib | ਕਾਰਡੀ ਬੀ | 123 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
27 | @badgalriri | ਰਿਹਾਨਾ | 121 | ਸੰਗੀਤਕਾਰ ਅਤੇ ਕਾਰੋਬਾਰਣ | ਬਾਰਬੇਡੋਸ |
28 | @theellenshow | ਐਲੇਨ ਡਿਜੈੱਨੇਰੇਸ | 114 | ਕੌਮੇਡੀਅਨ ਅਤੇ ਟੀਵੀ ਸ਼ਖ਼ਸੀਅਤ | ਸੰਯੁਕਤ ਰਾਜ ਅਮਰੀਕਾ |
29 | @kingjames | ਲੈਬ੍ਰੌਨ ਜੇਮਜ਼ | 111 | ਬਾਸਕਿਟਬਾਲ ਖਿਡਾਰੀ | ਸੰਯੁਕਤ ਰਾਜ ਅਮਰੀਕਾ |
30 | @realmadrid | ਰਿਆਲ ਮਾਦਰਿਦ ਸੀਐੱਫ | 110 | ਫੁੱਟਬਾਲ ਜੱਥੇਬੰਦੀ | ਸਪੇਨ |
31 | @fcbarcelona | ਐੱਫਸੀ ਬਾਰਸਿਲੋਨਾ | 105 | ਫੁੱਟਬਾਲ ਜੱਥੇਬੰਦੀ | ਸਪੇਨ |
32 | @chrisbrownofficial | ਕ੍ਰਿਸ ਬ੍ਰਾਊਨ | 103 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
33 | @champagnepapi | ਡ੍ਰੇਕ | 102 | ਸੰਗੀਤਕਾਰ | ਕੈਨੇਡਾ |
34 | @billieeilish | ਬਿਲੀ ਆਇਲਿਸ਼ | 100 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
35 | @championsleague | ਯੂਐੱਫਾ ਚੈਂਪੀਅਨਜ਼ ਲੀਗ | 88.3 | ਕਲੱਬ ਫੁੱਟਬਾਲ ਮੁਕਾਬਲਾ | ਯੂਰਪ |
36 | @dualipa | ਡੂਆ ਲੀਪਾ | 78.9 | ਸੰਗੀਤਕਾਰ | ਸੰਯੁਕਤ ਰਾਸ਼ਟਰ |
37 | @vindiesel | ਵਿਨ ਡੀਜ਼ਲ | 78.3 | ਅਦਾਕਾਰ | ਸੰਯੁਕਤ ਰਾਜ ਅਮਰੀਕਾ |
38 | @priyankachopra | ਪ੍ਰਿਯੰਕਾ ਚੋਪੜਾ | 74.2 | ਅਦਾਕਾਰਾ ਅਤੇ ਸੰਗੀਤਕਾਰ | ਭਾਰਤ |
39 | @nasa | ਨਾਸਾ | 74.3 | ਪੁਲਾੜ ਏਜੰਸੀ | ਸੰਯੁਕਤ ਰਾਜ ਅਮਰੀਕਾ |
40 | @gal_gadot | ਗਾਲ ਗੈਡੋਟ | 74 | ਅਦਾਕਾਰਾ | ਇਜ਼ਰਾਇਲ |
41 | @lalalalisa_m | ਲੀਜ਼ਾ | 73.45 | ਸੰਗੀਤਕਾਰ | ਥਾਈਲੈਂਡ |
42 | @gigihadid | ਜੀਜੀ ਹਦੀਦ | 72.4 | ਮਾਡਲ | ਸੰਯੁਕਤ ਰਾਜ ਅਮਰੀਕਾ |
43 | @victoriassecret | ਵਿਕਟੋਰੀਆਜ਼ ਸੀਕਰੇਟ | 71.6 | ਲੌਂਜਰੀ ਬ੍ਰੈਂਡ | ਸੰਯੁਕਤ ਰਾਜ ਅਮਰੀਕਾ |
44 | @shakira | ਸ਼ਕੀਰਾ | 71.6 | ਸੰਗੀਤਕਾਰ | ਕੋਲੰਬੀਆ |
45 | @davidbeckham | ਡੇਵਿਡ ਬੈੱਕਹਮ | 71.1 | ਫੁੱਟਬਾਲ ਖਿਡਾਰੀ | ਸੰਯੁਕਤ ਰਾਜ ਅਮਰੀਕਾ |
46 | @khaby00 | ਖੈਬੀ ਲੇਮ | 69.7 | ਸੋਸ਼ਲ ਮੀਡੀਆ ਸ਼ਖ਼ਸੀਅਤ | ਇਟਲੀ |
47 | @shraddhakapoor | ਸ਼ਰਧਾ ਕਪੂਰ | 69.1 | ਅਦਾਕਾਰਾ | ਭਾਰਤ |
48 | @snoopdogg | ਸਨੂਪ ਡੌਗ | 68.5 | ਸੰਗੀਤਕਾਰ | ਸੰਯੁਕਤ ਰਾਜ ਅਮਰੀਕਾ |
49 | @nehakakkar | ਨੇਹਾ ਕੱਕੜ | 67.7 | ਸੰਗੀਤਕਾਰ | ਭਾਰਤ |
50 | @shawnmendes | ਸ਼ਔਨ ਮੈਂਡੇਸ | 66.7 | ਸੰਗੀਤਕਾਰ | ਕੈਨੇਡਾ |
16 ਜਨਵਰੀ 2022 ਤੱਕ [update] |