ਸਮਾਂਤਰ ਚਤੁਰਭੁਜ
ਸਮਾਂਤਰ ਚਤੁਰਭੁਜ ਇੱਕ ਚਤੁਰਭੁਜ ਹੀ ਹੈ ਜਿਸ ਦੀਆਂ ਸਨਮੁੱਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਇਹ ਸਮਾਂਤਰ ਰੇਖਾਵਾਂ ਦੇ ਜੋੜਿਆਂ ਨਾਲ ਮਿਲ ਕੇ ਬਣਦੀ ਹੈ। ਇਸ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਣ ਹੁੰਦੇ ਹਨ। ਇਸ ਵਿੱਚ ਕੁਝ ਬਰਾਬਰ ਮਾਪ ਦੇ ਹੁੰਦੇ ਹਨ।[1] ਚਿੱਤਰ ਵਿੱਚ
ਸਮਾਂਤਰ ਚਤੁਰਭੁਜ | |
---|---|
![]() ਸਮਾਂਤਰ ਚਤੁਰਭੁਜ | |
ਕਿਸਮ | ਚਤੁਰਭੁਜ |
ਭੂਜਾਵਾਂ ਅਤੇ ਕੋਨਿਕ ਬਿੰਦੂ | 4 |
ਸਮਮਿਤੀ ਗਰੁੱਪ | C2, [2]+, (22) |
ਖੇਤਰਫਲ | b × h (ਅਧਾਰ × ਲੰਭ); ab sin θ (ਦੋ ਲਾਗਵੀਆਂ ਰੇਖਾਵਾਂ ਅਤੇ ਉਹਨਾਂ ਵਿਚਕਾਰਲੇ ਕੋਣ ਦਾ ਗੁਣ) |
ਗੁਣ | ਉੱਤਲ ਬਹੁਭੁਜ |
- ਅਤੇ ਸਨਮੁੱਖ ਭੁਜਾਵਾਂ ਹਨ ਅਤੇ ਅਤੇ ਸਨਮੁੱਖ ਭੁਜਾਵਾਂ ਦਾ ਦੂਸਰਾ ਜੋੜਾ ਹੈ।
- ਅਤੇ ਸਨਮੁੱਖ ਕੋਣਾਂ ਦਾ ਇੱਕ ਜੋੜਾ ਅਤੇ ਅਤੇ ਸਨਮੁੱਖ ਕੋਣਾਂ ਦਾ ਦੂਸਰਾ ਜੋੜਾ ਹੈ।
- ਅਤੇ ਸਮਾਂਤਰ ਚਤੁਰਭੁਜ ਦੀਆਂ ਲਾਗਵੀਆਂ ਭੁਜਾਵਾਂ ਹਨ।
- ਇਸੇ ਤਰ੍ਹਾਂ ਹੀ ਅਤੇ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਹਨ। ਇਸੇ ਤਰ੍ਹਾਂ ਹੀ ਅਤੇ ਕੋਣ ਵੀ ਲਾਗਵੇਂ ਹਨ।
- ਅਤੇ ਦੀ ਲੰਬਾਈ ਦਾ ਮਾਪ ਬਰਾਬਰ ਹੈ ਅਤੇ ਅਤੇ ਦੀ ਲੰਬਾਈ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਭੁਜਾਵਾਂ ਹਨ।
- ਅਤੇ ਕੋਣਾਂ ਦਾ ਮਾਪ ਬਰਾਬਰ ਹੈ ਅਤੇ ਅ ਕੋਣਾਂ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਕੋਣ ਹਨ।
- ਇਸ ਦੇ ਵਿਕਰਨ ਅਤੇ ਦਾ ਮਾਪ ਬਰਾਬਰ ਨਹੀਂ ਹੁੰਦਾ।
ਹਵਾਲੇਸੋਧੋ
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-05-14. Retrieved 2015-10-25.
Sidhu saab