ਇੱਕ ਵਿਚਾਰ ਦੇ ਰੂਪ ਵੱਜੋਂ ਸਮਾਜਕ ਨਿਆਂ ਦੀ ਨੀਂਹ ਸਾਰੇ ਮਨੁੱਖਾਂ ਨੂੰ ਸਮਾਨ ਮੰਨਣ ਦੇ ਆਗ੍ਰਹਿ ਤੇ ਅਧਾਰਤ ਹੈ। ਇਹ ਮੁਤਾਬਕ ਕਿਸੇ ਵੀ ਮਨੁੱਖ ਦੇ ਨਾਲ ਸਮਾਜਕ, ਧਾਰਮਕ ਅਤੇ ਸਭਿਆਚਾਰਕ ਪੱਖਪਾਤ ਦੇ ਅਧਾਰ ਤੇ ਭੇਦਭਾਵ ਨਹੀਂ ਹੋਣਾ ਚਾਹੀਦਾ। ਸਾਰੇ ਮਨੁੱਖਾਂ ਦੇ ਕੋਲ ਇੰਨੇ ਸੰਸਾਧਨ ਹੋਣਾ ਚਾਹੀਦੇ ਕਿ ਓਨ੍ਹਾਂ ਆਪਣੇ ਸੰਕਲਪਨਕ "ਉਮਦਾ ਜੀਵਨ" ਹਾਸਲ ਕਰ ਸਕਦੇ ਹਨ। ਸਮਾਜਕ ਸਥਾਨਾਂਤਰਸ਼ੀਲਤਾ ਲਈ ਅਵਰੋਧਾਂ ਤੋਰਣ, ਰੱਖਿਆ ਜਾਲਾਂ ਬਣਾਉਣ ਅਤੇ ਆਰਥਕ ਨਿਆਂ ਦੀ ਸੰਸਥਾਪਨਾ ਕਰਣ ਆਧੁਨਿਕ ਸਮਾਜਕ ਨਿਆਂ ਲਹਿਰਾਂ ਦੇ ਮੁੱਖ ਉੱਦੇਸ਼ਾਂ ਹੁੰਦੇ ਹਨ।[1][2][3][4][5]

ਅਰੋਪਤ ਸਮਾਜਕ ਅਨਿਆਂ ਵਿਰੁੱਧ ਕੁੱਝ ਕਾਲਜ ਵਿਦਿਆਰਥੀਆਂ ਦਾ ਪ੍ਰਦਰਸ਼ਨ

ਸਮਾਜਿਕ ਨਿਆਂ ਮੁੱਖ ਤੌਰ ’ਤੇ ਤਿੰਨ ਸਿਧਾਂਤਾਂ ਨੂੰ ਲੈ ਕੇ ਅੱਗੇ ਵਧਦਾ ਹੈ ਪ੍ਰਤੀਨਿੱਧਤਾ ਕਰਨਾ, ਵੰਡ ਅਤੇ ਇਕਸਾਰਤਾ। ਇਹ ਏਕਾਧਿਕਾਰ, ਖਾਸ ਲਾਭ ਵਰਗੇ ਤੱਤਾਂ ਨੂੰ ਦਰ-ਕਿਨਾਰ ਕਰਦਾ ਹੈ। ਜੇਕਰ ਸਮਾਜਿਕ ਨਿਆਂ ਦੇ ਤਿੰਨਾਂ ਸਿਧਾਂਤਾਂ ਵਿਚੋਂ ਇੱਕ ਨੂੰ ਵੀ ਪਾਸੇ ਕਰ ਦਿੱਤਾ ਜਾਵੇ ਜਾਂ ਖ਼ਤਮ ਕਰ ਦਿੱਤਾ ਜਾਵੇ ਤਾਂ ਸਮੁੱਚਾ ਆਰਥਿਕ ਅਤੇ ਸਮਾਜਿਕ ਨਿਆਂ ਵਿਚਕਾਰਲਾ ਸਬੰਧਾਂ ਵਾਲਾ ਢਾਂਚਾ ਨਸ਼ਟ ਹੋ ਜਾਂਦਾ ਹੈ।[6] ਸਮਾਜਿਕ ਨਿਆਂ ਅਤੇ ਵਿਕਾਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਗਰੀਬਾਂ ਨੂੰ ਸਮਾਨਤਾ ਦਿੱਤੀ ਜਾਵੇ। ਸਮਾਜਿਕ ਬਰਾਬਰੀ ਅਤੇ ਹੱਕ ਵੀ ਪੈਸੇ ਨਾਲ ਹੀ ਮਾਣੇ ਜਾ ਸਕਦੇ ਹਨ। ਸ਼ੋਸ਼ਣ ਦਾ ਬੰਦ ਹੋਣਾ ਅਤੇ ਸਮਾਜਿਕ ਹਾਲਾਤ ਦਾ ਸੁਧਰਨਾ ਵਿਕਾਸ ਅਤੇ ਨਿਆਂ ਲਈ ਅਹਿਮ ਹੈ। ਸਾਰਿਆਂ ਦੀ ਸੁਵਿਧਾ ਹੀ ਵਿਕਾਸ ਹੈ ਅਤੇ ਇਨ੍ਹਾਂ ‘ਸਾਰਿਆਂ’ ਦਾ ਵਿਕਾਸ ‘ਸਮਾਜਿਕ ਨਿਆਂ’ ਆਪਣੇ-ਆਪ ਪੈਦਾ ਕਰ ਦੇਵੇਗਾ।[6]

ਸੰਦਰਭਾਂ ਸੋਧੋ

  1. Kitching, G. N. (2001). Seeking Social Justice Through Globalization Escaping a Nationalist Perspective. University Park, Pa: Pennsylvania State University Press. pp. 3–10. ISBN 0-271-02377-5.
  2. Hillman, Arye L. (2008). "Globalization and Social Justice". The Singapore Economic Review. 53 (2): 173–189.
  3. Agartan, Kaan (2014). "Globalization and the Question of Social Justice". Sociology Compass. 8 (6): 903–915. doi:10.1111/soc4.12162.
  4. El Khoury, Ann (2015). Globalization Development and Social Justice: A propositional political approach. Florence: Taylor and Francis. pp. 1–20. ISBN 978-1-317-50480-1.
  5. Lawrence, Cecile; Natalie Churn (2012). Movements in Time Revolution, Social Justice, and Times of Change. Newcastle upon Tyne, UK:: Cambridge Scholars Pub. pp. xi–xv. ISBN 1-4438-4552-3. {{cite book}}: Unknown parameter |lastauthoramp= ignored (help)CS1 maint: extra punctuation (link)
  6. 6.0 6.1 ਰਮਨਪ੍ਰੀਤ ਸਿੰਘ ਬਾਠ (2010-03-23). "ਆਰਥਿਕ ਵਿਕਾਸ ਅੱਗੇ ਲਾਚਾਰ ਗਰੀਬ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-17. {{cite news}}: Cite has empty unknown parameter: |dead-url= (help)[permanent dead link]