ਸਮਾਜਕ ਪ੍ਰਗਤੀ ਦਾ ਭਾਵ ਹੈ ਕਿ ਸਮਾਜ ਆਪਣੇ ਸਮਾਜਿਕ, ਰਾਜਨੀਤਕ, ਅਤੇ ਆਰਥਿਕ ਸੰਰਚਨਾਵਾਂ ਦੇ ਪੱਖੋਂ ਸੁਧਾਰੇ ਜਾ ਸਕਦੇ ਹਨ ਜਾਂ ਸੁਧਰਦੇ ਹਨ। ਇਹ ਗੱਲ ਸਿਧੇ ਮਾਨਵੀ ਸੰਘਰਸ਼ ਦੇ ਨਤੀਜੇ ਵਜੋਂ, ਜਿਵੇਂ ਸਮਾਜਿਕ ਉਦਮ ਜਾਂ ਸਮਾਜਿਕ ਐਕਟਿਵਿਜਮ ਰਾਹੀਂ, ਜਾਂ ਫਿਰ ਸਮਾਜੀ-ਆਰਥਿਕ ਵਿਕਾਸ ਦੇ ਕੁਦਰਤੀ ਅੰਗ ਵਜੋਂ ਵਾਪਰ ਸਕਦੀ ਹੈ। ਸਮਾਜਿਕ ਪ੍ਰਗਤੀ ਦਾ ਸੰਕਲਪ ਸ਼ੁਰੂ 19ਵੀਂ ਸਦੀ ਦੇ ਸਮਾਜਿਕ ਸਿਧਾਂਤਾਂ ਵਿੱਚ, ਖਾਸ ਕਰ ਔਗਸਤ ਕਾਮਤੇ ਅਤੇ ਸਪੈਂਸਰ ਵਰਗੇ ਸਮਾਜਿਕ ਵਿਕਾਸਵਾਦੀਆਂ ਦੁਆਰਾ ਸਾਹਮਣੇ ਆਇਆ ਸੀ। ਇਹ ਪ੍ਰਬੁੱਧਤਾ ਦੇ ਇਤਹਾਸ ਦੇ ਦਰਸ਼ਨ ਵਿੱਚ ਮੌਜੂਦ ਸੀ। ਇੱਕ ਲਕਸ਼ ਵਜੋਂ, ਸਮਾਜਕ ਤਰੱਕੀ ਦਾ ਸਮਰਥਨ ਵੱਖ ਵੱਖ ਰਾਜਨੀਤਕ ਵਿਚਾਰਧਾਰਾਵਾਂ ਨੇ ਕੀਤਾ ਹੈ-ਖੱਬੀ ਤਰਫ ਸਮਾਜਵਾਦੀਆਂ ਤੋਂ ਲੈ ਕੇ ਸੱਜੇ ਸਿਰੇ ਦੇ ਫਾਸਿਸਟਾਂ ਤੱਕ ਨੇ ਇਸਨੂੰ ਪ੍ਰਾਪਤ ਕਰਨ ਦੇ ਵੱਖ ਵੱਖ ਸਿਧਾਂਤ ਪੇਸ਼ ਕੀਤੇ।

ਜਾਹਨ ਗਾਸਟ, ਅਮਰੀਕੀ ਪ੍ਰਗਤੀ, 1872

ਸਮਾਜਕ ਪ੍ਰਗਤੀ ਸੰਕਲਪ ਦਾ ਇਤਹਾਸ

ਸੋਧੋ

ਪ੍ਰਬੁੱਧਤਾ (1650-1800)

ਸੋਧੋ

ਯੂਰਪ ਵਿੱਚ ਪ੍ਰਬੁੱਧਤਾ ਦੇ ਇੱਕ ਨਵੇਂ ਵਿਚਾਰ ਨੂੰ ਵੱਡੀ ਸਫਲਤਾ ਮਿਲੀ, ਜਦੋਂ ਸਮਾਜਕ ਟਿੱਪਣੀਕਾਰਾਂ ਅਤੇ ਦਾਰਸ਼ਨਿਕਾਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਲੋਕ ਖੁਦ ਆਪ ਸਮਾਜ ਨੂੰ ਅਤੇ ਆਪਣੇ ਜੀਵਨ ਢੰਗ ਨੂੰ ਬਦਲ ਸਕਦੇ ਹਨ . ਇਸਦੇ ਬਜਾਏ ਕਿ ਸਮਾਜ ਪੂਰੀ ਤਰ੍ਹਾਂ ਦੇਵਤੇ ਸਿਰਜਦੇ ਹਨ,ਇਸ ਵਿਚਾਰ ਦਾ ਦਾਇਰਾ ਵਸੀਹ ਹੋ ਰਿਹਾ ਸੀ ਕਿ ਲੋਕ ਖੁਦ ਆਪ ਹੀ ਸਮਾਜ ਬਣਾਉਂਦੇ ਹਨ। ਅਤੇ ਏਨਾ ਹੀ ਨਹੀਂ ਸਗੋਂ ਜਿਵੇਂ ਗਿਆਮਬਤਿਸਤਾ ਵੀਕੋ ਦੀ ਦਲੀਲ਼ ਹੈ, ਕਿਉਂਜੋ ਲੋਕਾਂ ਨੇ ਵਿਵਹਾਰਕ ਤੌਰ ਤੇ ਖੁਦ ਸਮਾਜ ਨੂੰ ਬਣਾਇਆ ਹੈ, ਉਹ ਇਸਨੂੰ ਪੂਰੀ ਤਰ੍ਹਾਂ ਸਮਝ ਵੀ ਸਕਦੇ ਹਨ। ਉਨ੍ਹਾਂ ਨੇ ਨਵੇਂ ਵਿਗਿਆਨਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਸਮਾਜ ਬਾਰੇ ਨਵੇਂ ਗਿਆਨ ਦਾ ਦਾਅਵਾ ਕੀਤਾ, ਕਿ ਸਮਾਜ ਕੀ ਸੀ ਅਤੇ ਕਿਵੇਂ ਇਸਨੂੰ ਬਿਹਤਰ ਬਣਾਉਣ ਲਈ ਇਸਨੂੰ ਬਦਲਿਆ ਜਾ ਸਕਦਾ ਸੀ।[1]

  1. The following annotated reference list appears in J. B. Bury's definitive study: The Idea of Progress, published in 1920 and available in full on the web:

    The history of the idea of Progress has been treated briefly and partially by various French writers; e.g. Comte, Cours de philosophie positive, vi. 321 sqq.; Buchez, Introduction a la science de l'histoire, i. 99 sqq. (ed. 2, 1842); Javary, De l'idee de progres (1850); Rigault, Histoire de la querelle des Anciens et des Modernes (1856); Bouillier, Histoire de la philosophie cartesienne (1854); Caro, Problemes de la morale sociale (1876); Brunetiere, "La Formation de l'idee de progres", in Etudes critiques, 5e serie. More recently M. Jules Delvaille has attempted to trace its history fully, down to the end of the eighteenth century. His Histoire de l'idee de progres (1910) is planned on a large scale; he is erudite and has read extensively. But his treatment is lacking in the power of discrimination. He strikes one as anxious to bring within his net, as theoriciens du progres, as many distinguished thinkers as possible; and so, along with a great deal that is useful and relevant, we also find in his book much that is irrelevant. He has not clearly seen that the distinctive idea of Progress was not conceived in antiquity or in the Middle Ages, or even in the Renaissance period; and when he comes to modern times he fails to bring out clearly the decisive steps of its growth. And he does not seem to realize that a man might be "progressive" without believing in, or even thinking about, the doctrine of Progress. Leonardo da Vinci and Berkeley are examples. In my Ancient Greek Historians (1909) I dwelt on the modern origin of the idea (p. 253 sqq.). Recently Mr. R. H. Murray, in a learned appendix to his Erasmus and Luther, has developed the thesis that Progress was not grasped in antiquity (though he makes an exception of Seneca), -- a welcome confirmation.