ਸਮਾਜਿਕ ਯਥਾਰਥਵਾਦ, ਇੱਕ ਅੰਤਰਰਾਸ਼ਟਰੀ ਕਲਾ ਅੰਦੋਲਨ ਹੈ, ਜੋ ਚਿੱਤਰਕਾਰਾਂ, ਫੋਟੋਗ੍ਰਾਫਰਾਂ ਅਤੇ ਫਿਲਮਕਾਰਾਂ ਦੀਆਂ ਰਚਨਾਵਾਂ ਵੱਲ ਸੰਕੇਤ ਕਰਦਾ ਹੈ, ਜੋ ਮਜ਼ਦੂਰ ਜਮਾਤ ਅਤੇ ਗਰੀਬਾਂ ਦੀਆਂ ਹਰ ਰੋਜ਼ ਦੀਆਂ ਜੀਵਨ ਹਾਲਤਾਂ ਵੱਲ ਧਿਆਨ ਖਿੱਚਦੀਆਂ ਹਨ, ਅਤੇ ਇਨ੍ਹਾਂ ਹਾਲਤਾਂ ਨੂੰ ਕਾਇਮ ਰੱਖਣ ਵਾਲਿਆਂ ਸਮਾਜਿਕ ਸੰਰਚਨਾਵਾਂ ਦੇ ਤਿੱਖੀ ਆਲੋਚਨਾ ਕਰਦੀਆਂ ਹਨ। ਭਾਵੇਂ ਇਸ ਲਹਿਰ ਦੀਆਂ ਕਲਾਤਮਕ ਸ਼ੈਲੀਆਂ ਵੱਖ ਵੱਖ ਕੌਮਾਂ ਵਿੱਚ ਵੱਖ ਵੱਖ ਹਨ, ਪਰ ਇਹ ਲਗਭਗ ਹਮੇਸ਼ਾ ਵਰਣਨਾਤਮਕ ਵਿਧੀ ਜਾਂ ਆਲੋਚਨਾਤਮਕ ਯਥਾਰਥਵਾਦ ਦੀ ਵਰਤੋਂ ਕਰਦੀ ਹੈ।[1]

ਡਰੋਥੀਆ ਲਾਂਗ, ਪਰਵਾਸੀ ਮਾਂ, 1936, ਫਲੋਰੈਂਸ ਓਵਨਜ ਥਾਮਪਸਨ (1903-1983) ਦਾ ਪੋਰਟਰੇਟ।

ਹਵਾਲੇ ਸੋਧੋ

  1. Todd, James G. (2009). "Social Realism". Art Terms. Museum of Modern Art. Retrieved 6 February 2013.