ਸਮੁੰਦਰੀ ਮੁਰਗਾਬੀ (ਨਾਟਕ)

ਸਮੁੰਦਰੀ ਮੁਰਗਾਬੀ (ਰੂਸੀ: Чайка, ਚਾਇਕਾ), (ਅੰਗਰੇਜ਼ੀ:The Seagull, ਸੀਗਲ) ਰੂਸੀ ਲੇਖਕ ਐਂਤਨ ਚੈਖਵ ਚਾਰ ਮਹਾਨ ਨਾਟਕਾਂ ਵਿੱਚੋਂ ਪਹਿਲਾ ਹੈ। ਇਹ 1895 ਵਿੱਚ ਲਿਖਿਆ ਗਿਆ ਅਤੇ 1896 ਵਿੱਚ ਪਹਿਲੀ ਵਾਰ ਖੇਡਿਆ ਗਿਆ। ਇਸ ਵਿੱਚ ਚਾਰ ਪਾਤਰਾਂ ਦੀਆਂ ਰੋਮਾਂਟਿਕ ਅਤੇ ਕਲਾਤਮਿਕ ਵਿਵਾਦਾਂ ਨੂੰ ਨਾਟਕੀ ਰੂਪ ਦਿੱਤਾ ਗਿਆ ਹੈ। ਪਹਿਲਾ ਪਾਤਰ ਪ੍ਰਸਿੱਧ ਕਹਾਣੀਕਾਰ ਬੋਰਿਸ ਟ੍ਰਿਗੋਰਿਨ ਹੈ; ਦੂਜੀ, ਸਰਲ ਸਿਧੀ, ਨੀਨਾ; ਫਿਰ ਢਲਦੀ ਉਮਰ ਦੀ ਅਭਿਨੇਤਰੀ, ਇਰੀਨਾ ਅਰਕਾਦਿਨਾ, ਅਤੇ ਚੌਥਾ ਉਹਦਾ ਪੁੱਤਰ ਰੂਸੀ ਪ੍ਰਤੀਕਵਾਦੀ ਨਾਟਕਕਾਰ, ਕੋਂਸਤਾਂਤਿਨ ਤਰੈਪਲੋਵ।

ਸਮੁੰਦਰੀ ਮੁਰਗਾਬੀ
ਮਾਲੀ ਥੀਏਟਰ (ਮਾਸਕੋ), 2008 ਵਿੱਚ ਪੇਸ਼ਕਾਰੀ
ਲੇਖਕਐਂਤਨ ਚੈਖਵ
ਪ੍ਰੀਮੀਅਰ ਦੀ ਤਾਰੀਖ17 ਅਕਤੂਬਰ 1896
ਪ੍ਰੀਮੀਅਰ ਦੀ ਜਗਾਹਅਲੈਗਜ਼ੈਂਡਰਿੰਸਕੀ ਥੀਏਟਰ, ਸੇਂਟ ਪੀਟਰਜਬਰਗ, ਰੂਸ
ਮੂਲ ਭਾਸ਼ਾਰੂਸੀ
ਵਿਧਾਕਮੇਡੀ
ਸੈੱਟਿੰਗਸੋਰਿਨ ਦੀ ਦਿਹਾਤੀ ਜਾਗੀਰ
IBDB profile

ਹਵਾਲੇ

ਸੋਧੋ