ਸਰਗੀ ਮੇਕਾਰੋਵ (ਆਈਸ ਹਾਕੀ)
ਸਰਗੇਈ ਮਿਖਾਇਲੋਵਿਚ ਮਕਾਰੋਵ (ਰੂਸੀ:Сергей Михайлович Макаров; 19 ਜੂਨ 1958 ਨੂੰ ਚੇਲਾਇਬਿੰਸਕ ਵਿੱਚ, ਸੋਵੀਅਤ ਯੂਨੀਅਨ ਵਿੱਚ ਜਨਮਿਆ) ਇੱਕ ਰੂਸੀ ਸਾਬਕਾ ਆਈਸ ਹਾਕੀ ਸੱਜਾ ਵਿੰਗ ਅਤੇ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਹੈ। 16 ਮੁਲਕਾਂ ਦੇ 56 ਮਾਹਰਾਂ ਦੇ ਇੱਕ ਸਮੂਹ ਦੁਆਰਾ ਕਰਵਾਏ ਸਰਵੇਖਣ ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਦੇ (ਆਈਏਐਚਐਫ) ਸੈਂਟੇਨਿਅਲ ਆਲ-ਸਟਾਰ ਟੀਮ ਦੇ ਖਿਡਾਰੀ ਵਜੋਂ ਵੋਟ ਦਿੱਤਾ ਗਿਆ ਸੀ।
ਸਰਗੀ ਮੇਕਾਰੋਵ | |||
---|---|---|---|
ਹੌਕੀ ਹਾਲ ਆਫ਼ ਫ਼ੇਮ, 2016 | |||
ਜਨਮ |
ਸੋਵੀਅਤ ਯੂਨੀਅਨ | 19 ਜੂਨ 1958||
Position | ਰਾਈਟ ਵਿੰਗ | ||
Shot | ਖੱਬਾ | ||
ਰਾਸ਼ਟਰੀ ਟੀਮ | ਸੋਵੀਅਤ ਸੰਘ | ||
NHL Draft | 231st ਓਵਰਆਲ, 1983 | ||
Playing career | 1976–1997 |
ਕਰੀਅਰ
ਸੋਧੋਮਕਾਰੋਵ ਨੂੰ ਸੋਵੀਅਤ ਯੂਨੀਅਨ ਵਿੱਚ ਸਿਖਲਾਈ ਦਿੱਤੀ ਗਈ ਸੀ। ਉਸਨੇ ਦੋ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਜਿੱਤੀ, ਅਤੇ 1978 ਵਿੱਚ ਦੂਜੀ ਜਿੱਤ ਦੇ ਦੌਰਾਨ ਉਸ ਨੂੰ ਸਭ ਤੋਂ ਵਧੀਆ ਖਿਡਾਰੀ ਦਾ ਨਾਂ ਦਿੱਤਾ ਗਿਆ। ਮਾਰਾਕੋਵ 1978, 1979, 1981, 1982, 1983, 1986,1989 ਦੀ ਵਿਸ਼ਵ ਚੈਂਪੀਅਨਸ਼ਿਪ ਅਤੇ 1990 ਦੇ ਕੈਨੇਡਾ ਕੱਪ ਵਿੱਚ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਸੋਵੀਅਤ ਕੌਮੀ ਆਈਸ ਹਾਕੀ ਟੀਮ ਵਿੱਚ ਸ਼ਾਮਲ ਵੀ ਸੀ। ਵਿੰਟਰ ਓਲੰਪਿਕਸ ਵਿਚ, ਉਸ ਨੇ 1984 ਅਤੇ 1988 ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ 1980 ਵਿੱਚ ਸੋਵੀਅਤ ਸੰਘ ਦੇ ਮੈਂਬਰ ਦੇ ਰੂਪ ਵਿੱਚ ਇੱਕ ਚਾਂਦੀ ਦਾ ਤਗਮਾ ਜਿੱਤਿਆ ਸੀ। ਮਸ਼ਹੂਰ 1980 ਓਲੰਪਿਕ ਹਾਕੀ ਵਿੱਚ ਸੰਯੁਕਤ ਰਾਜ ਦੇ ਵਿਰੁੱਧ ਮਕਾਰੋਵ ਨੇ ਸੋਵੀਅਤ ਦੇ ਤਿੰਨ ਗੋਲ ਕੀਤੇ, ਜਿਸ ਨਾਲ ਟੀਮ ਨੂੰ 2-1 ਦੀ ਲੀਡ ਮਿਲ ਸਕੀ। ਸੋਵੀਅਤ ਯੂਨੀਅਨ ਵਿੱਚ, ਮਾਕਰੋਵ ਨੇ CSKA ਮਾਸਕੋ (ਲਾਲ ਸੈਮੀ) ਦੇ ਨਾਲ 11 ਚੈਂਪੀਅਨਸ਼ਿਪ ਸੀਜ਼ਨ ਖੇਡੇ, ਸੋਵੀਅਤ ਪਲੇਅਰ ਆਫ ਦ ਈਅਰ ਅਵਾਰਡ (ਵੀ ਸੋਵੀਅਤ ਐਮ ਵੀ ਪੀ) ਵਜੋਂ ਤਿੰਨ ਵਾਰ ਜਿੱਤਿਆ, ਸੋਵੀਅਤ ਲੀਗ ਆਲ-ਸਟਾਰ ਟੀਮ ਨੂੰ 10 ਵਾਰ ਨਾਮਿਤ ਕੀਤਾ ਗਿਆ। ਉਸ ਨੂੰ ਆਰਡਰ ਆਫ ਦਿ ਰੈੱਡ ਬੈਨਰ ਆਫ਼ ਲੇਬਰ (1984) ਨਾਲ ਸਨਮਾਨਿਤ ਕੀਤਾ ਗਿਆ।[1]
1989 ਵਿੱਚ ਸੋਵੀਅਤ ਯੂਨੀਅਨ ਦੁਆਰਾ ਨੈਸ਼ਨਲ ਹਾਕੀ ਲੀਗ ਅਤੇ ਕੈਲਗਰੀ ਫਲਾਮਾਂ ਵਿੱਚ ਸ਼ਾਮਲ ਹੋਣ ਲਈ ਮਾਰਾਕੋਵ ਨੂੰ ਆਗਿਆ ਦਿੱਤੀ ਗਈ ਸੀ। ਉਸਨੇ ਕੈਲਡਰ ਮੈਮੋਰੀਅਲ ਟ੍ਰਾਫੀ ਨੂੰ 31 ਸਾਲ ਦੀ ਉਮਰ ਵਿੱਚ ਰੂਕੀ ਆਫ ਦ ਈਅਰ ਵਜੋਂ ਜਿੱਤਿਆ। 1995-96 ਦੀ ਸੀਜ਼ਨ ਲਈ ਮਕਰੋਵ ਨੂੰ ਸ਼ਾਰਕਜ਼ ਰੋਸਟਰ ਤੋਂ ਬਾਹਰ ਕਰ ਦਿੱਤਾ ਗਿਆ ਸੀ।
2001 ਵਿੱਚ ਜਰਮਨੀ ਵਿੱਚ ਆਈਸ ਹਾਕੀ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਮਕਾਰੋਵ ਨੂੰ ਆਈਏਐਚਐਫ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। 27 ਜੂਨ 2016 ਨੂੰ, ਇਹ ਐਲਾਨ ਕੀਤਾ ਗਿਆ ਸੀ ਕਿ ਉਹ 14 ਨਵੰਬਰ 2016 ਨੂੰ ਐਰਿਕ ਲਿੰਡਰੋਜ਼, ਰੋਜ਼ੀ ਵਾਚੋਂ ਅਤੇ ਪੈਟ ਕਵੀਨ (ਮਰਨ ਉਪਰੰਤ) ਦੇ ਨਾਲ, ਹਾਕੀ ਹਾਲ ਆਫ ਫੇਮ ਵਿੱਚ ਸ਼ਾਮਲ ਹੋਣਗੇ।[2]
ਕਰੀਅਰ ਅੰਕੜੇ
ਸੋਧੋਰੈਗੁਲਰ ਸੀਜ਼ਨ | ਪਲੇਆਫਸ | |||||||||||
---|---|---|---|---|---|---|---|---|---|---|---|---|
ਸੀਜ਼ਨ | ਟੀਮ | ਲੀਗ | GP | G | A | Pts | PIM | GP | G | A | Pts | PIM |
1976–77 | ਟਰਾਕੋਟਰ ਚੇਲਾਇਬਿੰਸਕ | ਸੋਵੀਅਤ | 11 | 1 | 0 | 1 | 4 | — | — | — | — | — |
1977–78 | ਟਰਾਕੋਟਰ ਚੇਲਾਇਬਿੰਸਕ | ਸੋਵੀਅਤ | 36 | 18 | 13 | 31 | 10 | — | — | — | — | — |
1978–79 | CSKA ਮਾਸਕੋ | ਸੋਵੀਅਤ | 44 | 18 | 21 | 39 | 12 | — | — | — | — | — |
1979–80 | CSKA ਮਾਸਕੋ | ਸੋਵੀਅਤ | 44 | 29 | 39 | 68 | 16 | — | — | — | — | — |
1980–81 | CSKA ਮਾਸਕੋ | ਸੋਵੀਅਤ | 49 | 42 | 37 | 79 | 22 | — | — | — | — | — |
1981–82 | CSKA ਮਾਸਕੋ | ਸੋਵੀਅਤ | 46 | 32 | 43 | 75 | 18 | — | — | — | — | — |
1982–83 | CSKA ਮਾਸਕੋ | ਸੋਵੀਅਤ | 30 | 25 | 17 | 42 | 6 | — | — | — | — | — |
1983–84 | CSKA ਮਾਸਕੋ | ਸੋਵੀਅਤ | 44 | 36 | 37 | 73 | 28 | — | — | — | — | — |
1984–85 | CSKA ਮਾਸਕੋ | ਸੋਵੀਅਤ | 40 | 26 | 39 | 65 | 28 | — | — | — | — | — |
1985–86 | CSKA ਮਾਸਕੋ | ਸੋਵੀਅਤ | 40 | 30 | 32 | 62 | 28 | — | — | — | — | — |
1986–87 | CSKA ਮਾਸਕੋ | ਸੋਵੀਅਤ | 40 | 21 | 32 | 53 | 26 | — | — | — | — | — |
1987–88 | CSKA ਮਾਸਕੋ | ਸੋਵੀਅਤ | 51 | 23 | 45 | 68 | 50 | — | — | — | — | — |
1988–89 | CSKA ਮਾਸਕੋ | ਸੋਵੀਅਤ | 44 | 21 | 33 | 54 | 42 | — | — | — | — | — |
1989–90 | ਕੈਲਗਰੀ ਫਲੇਮਜ਼ | NHL | 80 | 24 | 62 | 86 | 55 | 6 | 0 | 6 | 6 | 0 |
1990–91 | ਕੈਲਗਰੀ ਫਲੇਮਜ਼ | NHL | 78 | 30 | 49 | 79 | 44 | 3 | 1 | 0 | 1 | 0 |
1991–92 | ਕੈਲਗਰੀ ਫਲੇਮਜ਼ | NHL | 68 | 22 | 48 | 70 | 60 | — | — | — | — | — |
1992–93 | ਕੈਲਗਰੀ ਫਲੇਮਜ਼ | NHL | 71 | 18 | 39 | 57 | 40 | — | — | — | — | — |
1993–94 | ਸਾਂ ਜੋਸ ਸ਼ਾਰਕਜ਼ | NHL | 80 | 30 | 38 | 68 | 78 | 14 | 8 | 2 | 10 | 4 |
1994–95 | ਸਾਂ ਜੋਸ ਸ਼ਾਰਕਜ਼ | NHL | 43 | 10 | 14 | 24 | 40 | 11 | 3 | 3 | 6 | 4 |
1996–97 | ਐਚਸੀ ਫ੍ਰਿਬੋਰਗ-ਗੋਟੇਰੋਨ | ਨੇਸ਼ਨਾਲੀਗਾ ਏ | 6 | 3 | 2 | 5 | 2 | — | — | — | — | — |
1996–97 | ਡੱਲਾਸ ਸਟਾਰਜ਼ | NHL | 4 | 0 | 0 | 0 | 0 | — | — | — | — | — |
ਸੋਵੀਅਤ ਕੁੱਲ | 519 | 322 | 388 | 710 | 290 | — | — | — | — | — | ||
NHL ਕੁੱਲ | 424 | 134 | 250 | 384 | 317 | 34 | 12 | 11 | 23 | 8 |
ਅੰਤਰਰਾਸ਼ਟਰੀ ਅੰਕੜੇ
ਸੋਧੋਸਾਲ | ਟੀਮ | ਈਵੈਂਟ | ਸਥਾਨ | GP | G | A | Pts | PIM |
---|---|---|---|---|---|---|---|---|
1977 | ਸੋੋਵੀਅਤ ਯੂਨੀਅਨ | WJC | 01 ! | 7 | 4 | 4 | 8 | 4 |
1978 | ਸੋੋਵੀਅਤ ਯੂਨੀਅਨ | WJC | 01 ! | 7 | 8 | 7 | 15 | 4 |
Junior Int'l Totals | 14 | 12 | 11 | 23 | 8 | |||
1978 | ਸੋੋਵੀਅਤ ਯੂਨੀਅਨ | WC | 01 ! | 10 | 3 | 2 | 5 | 5 |
1979 | ਸੋੋਵੀਅਤ ਯੂਨੀਅਨ | WC | 01 ! | 8 | 8 | 4 | 12 | 6 |
1980 | ਸੋੋਵੀਅਤ ਯੂਨੀਅਨ | Oly | 02 ! | 7 | 5 | 6 | 11 | 2 |
1981 | ਸੋੋਵੀਅਤ ਯੂਨੀਅਨ | WC | 01 ! | 8 | 3 | 5 | 8 | 12 |
1981 | ਸੋੋਵੀਅਤ ਯੂਨੀਅਨ | CC | 01 ! | 7 | 3 | 6 | 9 | 0 |
1982 | ਸੋੋਵੀਅਤ ਯੂਨੀਅਨ | WC | 01 ! | 10 | 6 | 7 | 13 | 8 |
1983 | ਸੋੋਵੀਅਤ ਯੂਨੀਅਨ | WC | 01 ! | 10 | 9 | 9 | 18 | 18 |
1984 | ਸੋੋਵੀਅਤ ਯੂਨੀਅਨ | Oly | 01 ! | 7 | 3 | 3 | 6 | 6 |
1984 | ਸੋੋਵੀਅਤ ਯੂਨੀਅਨ | CC | 03 ! | 6 | 6 | 1 | 7 | 4 |
1985 | ਸੋੋਵੀਅਤ ਯੂਨੀਅਨ | WC | 03 ! | 10 | 9 | 5 | 14 | 8 |
1986 | ਸੋੋਵੀਅਤ ਯੂਨੀਅਨ | WC | 01 ! | 10 | 4 | 14 | 18 | 12 |
1987 | ਸੋੋਵੀਅਤ ਯੂਨੀਅਨ | WC | 02 ! | 10 | 4 | 10 | 14 | 8 |
1987 | ਸੋੋਵੀਅਤ ਯੂਨੀਅਨ | CC | 02 ! | 9 | 7 | 8 | 15 | 8 |
1988 | ਸੋੋਵੀਅਤ ਯੂਨੀਅਨ | Oly | 01 ! | 8 | 3 | 8 | 11 | 10 |
1989 | ਸੋੋਵੀਅਤ ਯੂਨੀਅਨ | WC | 01 ! | 10 | 5 | 3 | 8 | 8 |
1990 | ਸੋੋਵੀਅਤ ਯੂਨੀਅਨ | WC | 01 ! | 7 | 2 | 1 | 3 | 8 |
1991 | ਸੋੋਵੀਅਤ ਯੂਨੀਅਨ | WC | 03 ! | 8 | 3 | 7 | 10 | 6 |
ਸੀਨੀਅਰ ਕੁੱਲ | 145 | 83 | 89 | 172 | 129 |
ਹਵਾਲੇ
ਸੋਧੋ- ↑ Panorama of the 1984 Sports Year (in Russian). Moscow: Fizkultura i sport. 1985. p. 37.
{{cite book}}
: CS1 maint: unrecognized language (link) - ↑ "Hockey Hall of Fame Announces 2016 Inductees". The Hockey Hall of Fame. Archived from the original on 12 ਨਵੰਬਰ 2016. Retrieved 12 November 2016.
{{cite web}}
: Unknown parameter|dead-url=
ignored (|url-status=
suggested) (help)