ਸਰਗੇਈ ਮਾਵਰਿਨ
ਸਰਗੇਈ ਕੋਨਸਤਾਂਤੀਨੋਵਿਚ ਮਾਵਰਿਨ (Сергей Константинович Маврин), ਅੱਲ ਨਾਂ "ਮਾਵਰਿਕ" (Маврик) (ਜ. 28 ਫਰਵਰੀ 1963), ਰੂਸੀ ਸੰਗੀਤਕਾਰ ਅਤੇ ਕੰਪੋਜ਼ਰ ਹੈ ਜਿਸਨੂੰ ਰੂਸ ਦੇ ਸਭ ਤੋਂ ਵਧੀਆ ਹੈਵੀ ਮੈਟਲ ਦ੍ਰਿਸ਼ ਦੇ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦੀ ਸੰਗੀਤ ਸ਼ੈਲੀ ਵਿੱਚ ਹੈਵੀ ਮੈਟਲ, ਪ੍ਰੋਗਰੈਸਿਵ ਮੈਟਲ, ਹਾਰਡ ਰੌਕ ਜੁੜੇ ਹੋਏ ਹਨ ਅਤੇ ਇਸਨੂੰ ਅਕਸਰ "ਮਾਵਰੌਕ" ਕਿਹਾ ਜਾਂਦਾ ਹੈ।
ਸਰਗੇਈ ਮਾਵਰਿਨ Сергей Маврин | |
---|---|
ਜਾਣਕਾਰੀ | |
ਉਰਫ਼ | Маврик |
ਜਨਮ | 28 ਫਰਵਰੀ 1963 (50 ਸਾਲ) ਕਜ਼ਾਨ, ਯੂ ਐੱਸ ਐੱਸ ਆਰ |
ਵੰਨਗੀ(ਆਂ) | ਹੈਵੀ ਮੈਟਲ, ਪ੍ਰੋਗਰੈਸਿਵ ਮੈਟਲ, ਹਾਰਡ ਰੌਕ |
ਸਾਜ਼ | ਗਿਟਾਰ, ਕੀਬੋਰਡਜ |
ਸਾਲ ਸਰਗਰਮ | 1985 -ਹੁਣ |
ਲੇਬਲ | ਆਇਰਨਡੀ |
ਵੈਂਬਸਾਈਟ | http://mavrick.ru |