ਸਰਜਬੂਲਾ ਦੇਵੀ

ਭਾਰਤੀ ਮੁੱਕੇਬਾਜ਼

ਸਰਜਬੂਲਾ ਦੇਵੀ (ਹਿੰਦੀ: सरजूबाला देवी, ਜਨਮ 1 ਜੂਨ 1993) ਮਨੀਪੁਰ[1] ਤੋਂ ਇੱਕ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਤੁਰਕੀ ਵਿਖੇ ਆਯੋਜਿਤ ਯੂਥ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸਫਲ ਪ੍ਰਾਪਤੀ ਦੇ ਬਾਅਦ, ਓਲੰਪਿਕ ਸੋਨੇ ਦੀ ਕੁਐਸਟ (ਓਜੀਕੁ) ਨੇ 2012 ਵਿੱਚ ਸਰਜੂਬਲਾ ਦੇਵੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ।[2]

Sarjubala Devi
ਜਨਮ
Samjetsabam Sarjubala Devi

(1993-06-01) ਜੂਨ 1, 1993 (ਉਮਰ 30)
ਰਾਸ਼ਟਰੀਅਤਾIndian
ਨਾਗਰਿਕਤਾIndian
ਪੇਸ਼ਾBoxer Women's 48kg
ਲਈ ਪ੍ਰਸਿੱਧLight Welter-weight (48kg)
ਤਮਗਾ ਰਿਕਾਰਡ
Women's boxing
 ਭਾਰਤ ਦਾ/ਦੀ ਖਿਡਾਰੀ
World Championships
ਚਾਂਦੀ ਦਾ ਤਗਮਾ – ਦੂਜਾ ਸਥਾਨ 2014 Jeju Light flyweight

ਹਵਾਲੇ ਸੋਧੋ

  1. "Sarjubala bows out of Sr Women's National boxing Championship". Times of India. Nov 28, 2012. Retrieved 24 July 2014.
  2. "OGQ to support youth world champion boxer Sarjubala Devi". Zee News. February 7, 2012. Archived from the original on 27 ਜੁਲਾਈ 2014. Retrieved 24 July 2014. {{cite news}}: Unknown parameter |dead-url= ignored (help)