ਸਰਦਾਰਾ ਸਿੰਘ ਯੂਥਪ ਇੱਕ ਅਜ਼ਾਦੀ ਸੰਗਰਾਮੀਆ ਅਤੇ ਪੰਜਾਬੀ ਲੋਕ ਕਵੀ ਸੀ।[1]ਪਟਿਆਲਾ (ਹੁਣ ਫਤਹਿਗੜ੍ਹ ਸਾਹਿਬ) ਜ਼ਿਲ੍ਹੇ ਦੇ ਅਮਲੋਹ ਕੋਲ਼ ਭੋਲੀਆ ਪਿੰਡ ਦਾ ਰਹਿਣ ਵਾਲ਼ਾ ਸੀ।