ਸਰਬਲੋਹ ਗ੍ਰੰਥ ਜਾਂ ਸਰਬਲੋਹ ਗ੍ਰੰਥ (ਸ਼ਾਬਦਿਕ ਤੌਰ 'ਤੇ 'ਸ਼ੁੱਧ ਲੋਹੇ ਦਾ ਗ੍ਰੰਥ' [3] ), ਜਿਸ ਨੂੰ ਮੰਗਲਾਚਰਨ ਪੁਰਾਣ [4] ਜਾਂ ਸ੍ਰੀ ਮੰਗਲਾਚਰਨ ਜੀ ਵੀ ਕਿਹਾ ਜਾਂਦਾ ਹੈ, ਇੱਕ ਵਿਸ਼ਾਲ ਗ੍ਰੰਥ ਹੈ, ਜਿਸ ਵਿੱਚ 6,500 ਤੋਂ ਵੱਧ ਕਾਵਿਕ ਪਉੜੀਆਂ ਸ਼ਾਮਲ ਹਨ।[5] ਇਹ ਪਰੰਪਰਾਗਤ ਤੌਰ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਵਜੋਂ ਜਾਣਿਆ ਜਾਂਦਾ ਹੈ।[6][4] ਦੂਜੇ ਪਾਸੇ ਵਿਦਵਾਨਾਂ ਮੁਤਾਬਕ ਇਸਦੀ ਰਚਨਾ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਕਿਸੇ ਅਣਜਾਣ ਕਵੀ ਦੁਆਰਾ ਕੀਤੀ ਗਈ।[4][7]

ਹਵਾਲੇ ਸੋਧੋ

  1. Nihang, Nidar Singh (2008). In the master's presence : the Sikhs of Hazoor Sahib. London: Kashi House. p. 33. ISBN 9780956016805.
  2. Religion and Violence in South Asia: Theory and Practice. Routledge. 2007. pp. 124–25. ISBN 9781134192199. {{cite book}}: |first1= missing |last1= (help)CS1 maint: multiple names: authors list (link)
  3. The name 'Sarbloh Granth' can also be translated as meaning "book of all-iron", "all-sword book", or "scripture of wrought iron".[1][2]
  4. 4.0 4.1 4.2 Mukherjee, Sujit (1998). A dictionary of Indian literature. Vol. 1. Hyderabad: Orient Longman. p. 351. ISBN 81-250-1453-5. OCLC 42718918.
  5. Mann, JaGurinder Singh nak (Mar 1, 2007). El sijismo. Ediciones Akal. p. 76.
  6. Singh, Ganda (1951). Patiala and East Panjab States Union: Historical Background. Patiala archives publication. Archives Department, Government of the Patiala and E.P.S. Union. p. 22.
  7. McLeod, W. H. (2009). The A to Z of Sikhism. W. H. McLeod. Lanham: Scarecrow Press. p. 182. ISBN 978-0-8108-6344-6. OCLC 435778610.