ਸੋਵੀਅਤ ਯੂਨੀਅਨ ਦਾ ਸਰਵਉੱਚ ਸੋਵੀਅਤ (ਰੂਸੀ: Верхо́вный Сове́т СССР, Verkhóvnyj Sovét SSSR) ਸੋਵੀਅਤ ਯੂਨੀਅਨ ਦੀ ਸਰਵੌੱਚ ਵਿਧਾਨਿਕ ਇਕਾਈ ਸੀ[1] ਅਤੇ ਇੱਕੋ ਇੱਕ ਜਿਸ ਕੋਲ ਸੰਵਿਧਾਨਿਕ ਤਰਮੀਮਾਂ ਕਰਨ ਦਾ ਅਧਿਕਾਰ ਸੀ। ਇਹ ਸੋਵੀਅਤ ਯੂਨੀਅਨ ਦਾ ਪ੍ਰਿਜ਼ੀਡੀਅਮ ਥਾਪਦੀ ਸੀ,[2] ਅਤੇ ਮੰਤਰੀਆਂ ਅਤੇ ਦੰਡ ਅਧਿਕਾਰੀਆਂ ਦੀ ਨਿਯੁਕਤੀ ਕਰਦੀ ਸੀ।

ਹਵਾਲੇ

ਸੋਧੋ
  1. The Congress of Soviets was the supreme legislative body from 1917 to 1936.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.