ਸਰਵਰ ਸਾਹਿਬ
ਸਰਵਰ ਸਾਹਿਬ (1916) ਕੇਰਲਾ ਦੇ ਮਸ਼ਹੂਰ ਉਰਦੂ ਸ਼ਾਇਰ ਸੀ। ਉਸ ਦਾ ਪੂਰਾ ਨਾਮ ਸਈਅਦ ਮੁਹੰਮਦ ਸੀ ਅਤੇ ਤਖਲਸ ਸਰਵਰ।
ਸਈਅਦ ਮੁਹੰਮਦ ਸਰਵਰ سید محمد سرورؔ | |
---|---|
ਜਨਮ | 1916 ਤ੍ਰਿਸੂਰ, ਕੇਰਲਾ |
ਮੌਤ | 6 ਸਤੰਬਰ 1994 ਕੇਰਲਾ |
ਪੇਸ਼ਾ | ਉਸਤਾਦ |
ਸਰਗਰਮੀ ਦੇ ਸਾਲ | 1942 - 1971 |
ਲਈ ਪ੍ਰਸਿੱਧ | ਉਰਦੂ ਸ਼ਾਇਰੀ |
ਸਰਵਰ ਸਾਹਿਬ ਨੇ 1942 ਵਿੱਚ ਮਦਰਾਸ ਯੂਨੀਵਰਸਿਟੀ ਤੋਂ ਅਦੀਬ ਫ਼ਾਜ਼ਿਲ ਦੀ ਡਿਗਰੀ ਕੀਤੀ ਅਤੇ ਤੁਰੰਤ ਬਾਅਦ ਇੱਕ ਕਾਲਜ ਵਿੱਚ ਅਧਿਆਪਕ ਲੱਗ ਗਏ।