ਸਰਾਹ ਬ੍ਰਾਊਨ ਇੱਕ ਟਰਾਂਸਜੈਂਡਰ ਕਾਰਕੁਨ ਅਤੇ ਲਿਬਰਲ ਡੈਮੋਕ੍ਰੇਟਕ ਸਿਆਸਤਦਾਨ ਹੈ। ਉਹ 2010 ਤੋਂ 2014 ਤੱਕ[3] ਪੀਟਰਜ਼ਫ਼ੀਲਡ ਵਾਰਡ ਲਈ ਕੈਂਬਰਿਜ ਸਿਟੀ ਕੋਂਸਲਰ ਸੀ, ਉਸਨੇ 2013 ਤੋਂ ਕਮਿਊਨਿਟੀ ਵੈਲਬਿੰਗ ਲਈ ਐਗਜ਼ੈਕਟਿਵ ਕੌਂਸਲਰ ਵਜੋਂ ਸੇਵਾ ਨਿਭਾਈ[4] ਅਤੇ ਇਸ ਸਮੇਂ ਉਹ ਐਲ.ਜੀ.ਬੀ.ਟੀ + ਲਿਬਰਲ ਡੈਮੋਕ੍ਰੇਟਸ ਐਗਜ਼ੀਕਿਊਟਿਵ ਦੀ ਮੈਂਬਰ ਵੀ ਹੈ।[5] ਉਹ ਇੱਕ ਟ੍ਰਾਂਸ-ਔਰਤ ਹੈ ਅਤੇ ਕਈ ਸਾਲਾਂ ਤੋਂ ਯੂ.ਕੇ. ਵਿੱਚ ਅਜ਼ਾਦ ਟਰਾਂਸਜੈਂਡਰ ਹੋਣ ਦੇ ਬਾਵਜੂਦ ਚੁਣੀ ਗਈ ਸਿਆਸਤਦਾਨ ਸੀ। 2011 ਵਿੱਚ ਉਹ ਸੰਡੇ "ਪਿੰਕ ਲਿਸਟ" ਵਿੱਚ ਇੰਗਲੈਂਡ ਦੇ 28 ਵੇਂ ਸਭ ਤੋਂ ਪ੍ਰਭਾਵਸ਼ਾਲੀ ਐਲ.ਜੀ.ਬੀ.ਟੀ ਵਿਅਕਤੀ ਵਜੋਂ[6] ਅਤੇ 2012 ਦੀ ਸੂਚੀ 'ਚ 34 ਵੇਂ ਸਥਾਨ 'ਤੇ ਰਹੀ[7] ਪਰ 2013 ਦੀ ਸੂਚੀ ਵਿੱਚ ਦੁਬਾਰਾ 27 ਵੇਂ ਸਥਾਨ ਉੱਤੇ ਆ ਗਈ।[8]

ਸਰਾਹ ਬ੍ਰਾਊਨ
ਕੈਂਬਰਿਜ ਕੋਂਸਲਰ, ਪੀਟਰਜ਼ਫ਼ੀਲਡ ਵਾਰਡ
ਦਫ਼ਤਰ ਵਿੱਚ
6 ਮਈ 2010 – 23 ਮਈ 2014
ਨਿੱਜੀ ਜਾਣਕਾਰੀ
ਸਿਆਸੀ ਪਾਰਟੀਲਿਬਰਲ ਡੈਮੋਕ੍ਰੇਟਕ
ਜੀਵਨ ਸਾਥੀਸਲਵੀਆ ਨਾਇਟ[1][2]
ਘਰੇਲੂ ਸਾਥੀਜੋਏ ਓ'ਕੋਨਲ[2]
ਅਲਮਾ ਮਾਤਰਟ੍ਰੀਨਟੀ ਹਾਲ, ਕੈਂਬਰਿਜ

ਹਵਾਲੇ

ਸੋਧੋ
  1. Orson, Charlotte (29 October 2011). "Cambridge councillor talks of being UK's "most influential" trans person". Cambridge First. Archived from the original on 1 November 2011.
  2. 2.0 2.1 Barkham, Patrick (20 ਅਪਰੈਲ 2013). "'Why three in a bed isn't a crowd' – the polyamorous trio". The Guardian. Archived from the original on 27 ਸਤੰਬਰ 2016. {{cite web}}: Unknown parameter |deadurl= ignored (|url-status= suggested) (help)
  3. "Councillor Sarah Brown". Cambridge City Council. Archived from the original on 30 ਦਸੰਬਰ 2012. {{cite web}}: Unknown parameter |deadurl= ignored (|url-status= suggested) (help)
  4. Buchan, Lizzy (13 ਮਈ 2013). "New line-up for city council Liberal Democrats". Cambridge News. Archived from the original on 16 ਅਕਤੂਬਰ 2013. {{cite web}}: Unknown parameter |deadurl= ignored (|url-status= suggested) (help)
  5. Brown, Sarah (23 ਅਕਤੂਬਰ 2011). "City Councillor Named in Top 101 "Pink List"". Archived from the original on 23 ਅਪਰੈਲ 2013. {{cite web}}: Unknown parameter |deadurl= ignored (|url-status= suggested) (help)
  6. "The IoS Pink List 2011". The Independent. 23 ਅਕਤੂਬਰ 2011. Archived from the original on 4 ਅਪਰੈਲ 2012. {{cite web}}: Unknown parameter |deadurl= ignored (|url-status= suggested) (help)
  7. "The IoS Pink List 2012". The Independent. 4 ਨਵੰਬਰ 2012. Archived from the original on 24 ਦਸੰਬਰ 2012. {{cite web}}: Unknown parameter |deadurl= ignored (|url-status= suggested) (help)
  8. "The Independent on Sunday's Pink List 2013". The Independent. 13 ਅਕਤੂਬਰ 2013. Archived from the original on 14 ਅਕਤੂਬਰ 2013. {{cite web}}: Unknown parameter |deadurl= ignored (|url-status= suggested) (help)