ਸਰੋਜਨੀ ਗੋਗਤੇ (ਨੀ ਆਪਤੇ, ਜਨਮ 1942) ਭਾਰਤ ਦੀ ਇੱਕ ਸਾਬਕਾ ਬੈਡਮਿੰਟਨ ਖਿਡਾਰਨ ਹੈ।[1]

ਕਰੀਅਰ ਸੋਧੋ

ਗੋਗਤੇ ਨੇ ਆਪਣੀ ਭੈਣ ਸੁਨੀਲਾ ਆਪਤੇ ਨਾਲ ਭਾਰਤੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਦੋ ਵਿਅਕਤੀਗਤ ਅਤੇ ਤਿੰਨ ਡਬਲਜ਼ ਖਿਤਾਬ ਜਿੱਤੇ ਹਨ।[2]

ਹਵਾਲੇ ਸੋਧੋ

  1. Nadkarni, Shirish (7 April 2020). "Past Masters of Indian Badminton: Sarojini, Sunila and Sanjeevani Apte - a tale of three sisters who ruled the Nationals". Firstpost. Archived from the original on 18 July 2021. Retrieved 18 July 2021.
  2. Badminton Association of India. "List of Indian National Championship Winners". Archived from the original on 26 ਅਗਸਤ 2014. Retrieved 22 August 2014. {{cite web}}: Unknown parameter |dead-url= ignored (help)