ਸਰੋਜਿਨੀ ਸਾਹੂ

ਭਾਰਤੀ ਲੇਖਕ

ਸਰੋਜਿਨੀ ਸਾਹੂ (ਉੜੀਆ: ସରୋଜିନୀ ସାହୁ) ਉੜੀਆ ਭਾਸ਼ਾ ਦੀ ਇੱਕ ਪ੍ਰਮੁੱਖ ਸਾਹਿਤਕਾਰ ਹੈ। ਉਹ ਨਾਰੀ ਵਿਮਰਸ਼ ਨਾਲ ਜੁੜੀਆਂ ਕ੍ਰਿਤੀਆਂ ਲਈ ਵਿਸ਼ੇਸ਼ ਤੌਰ ਤੇ ਚਰਚਿਤ ਰਹੀ ਹੈ। ਸਰੋਜਿਨੀ ਚੇਨਈ ਸਥਿਤ ਅੰਗਰੇਜ਼ੀ ਪਤ੍ਰਿਕਾ ਇੰਡੀਅਨ ਏਜ (Indian AGE) ਦੀ ਸਹਿ ਸੰਪਾਦਕ ਹੈ।[1] ਕੋਲਕਾਤਾ ਦੀ ਅੰਗਰੇਜ਼ੀ ਪਤ੍ਰਿਕਾ “ਕਿੰਡਲ” ਨੇ ਉਸ ਨੂੰ ਭਾਰਤ ਦੀਆਂ 25 ਗ਼ੈਰ-ਮਾਮੂਲੀ ਔਰਤਾਂ ਵਿੱਚ ਸ਼ੁਮਾਰ ਕੀਤਾ ਹੈ।[2]

ਸਰੋਜਿਨੀ ਸਾਹੂ
ସରୋଜିନୀ ସାହୁ
ਸਰੋਜਿਨੀ ਸਾਹੂ
ਸਰੋਜਿਨੀ ਸਾਹੂ
ਜਨਮ(1956-01-04)4 ਜਨਵਰੀ 1956
ਧੇਨਕਨਾਲ, ਓੜੀਸਾ, ਭਾਰਤ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ, ਕਵੀ, ਨਿਬੰਧਕਾਰ
ਭਾਸ਼ਾਉੜੀਆ
ਰਾਸ਼ਟਰੀਅਤਾਭਾਰਤੀ
ਕਾਲ'ਵਰਤਮਾਨ
ਸਾਹਿਤਕ ਲਹਿਰਨਾਰੀਵਾਦ

ਰਚਨਾਵਾਂ ਸੋਧੋ

ਹੁਣ ਤੱਕ ਸਰੋਜਿਨੀ ਸਾਹੂ ਦੀਆਂ ਵੀਹ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ।[3]

  • ਕਹਾਣੀ ਸੰਗ੍ਰਹਿ
    • ਸੁਖਰ ਮੁਹਾਮੁਹੀਂ (1981)
    • ਨਿਜਗਾਹਿਰਾਰੇਨਿਜੇ (1989)
    • ਅਮ੍ਰਤਰ ਪ੍ਰਤੀਕਸ਼ਾਰੇ (1992)
    • ਚੌਕਠ (1994)
    • ਤਰਲੀ ਜਾਉਥਿਬਾ ਦੁਰਗ (1995)
    • ਦੇਸ਼ੰਤਰੀ (1999)
    • ਦੁੱਖ ਅਪ੍ਰਮਿਤ (2006)
    • ਸਰੋਜਿਨੀ ਸਾਹੂ ਸ਼ਾਰਟ ਸਟੋਰੀਜ (Sarojini Sahoo short stories) (2006) (ISBN 81-89040-26-X))[4]
    • ਸ੍ਰਜਨੀ ਸਰੋਜਿਨੀ (2008)
    • ਵੇਟਿੰਗ ਫਾਰ ਮੰਨਾ (Waiting for Manna) (2008) (ISBN 978-81-906956-0-2)
  • ਨਾਵਲ
    • ਉਪਨਿਬੇਸ਼ (1998)
    • ਪ੍ਰਤੀਬੰਦੀ (1999)
    • ਸਵਪਨ ਖੋਜਾਲੀ ਮਾਨੇ (2000)
    • ਮਹਾਜਾਤਰਾ (2001)
    • ਗੰਭਿਰੀ ਘਰ (2005)
    • ਬਿਸ਼ਾਦ ਈਸ਼ਵਰੀ (2006)
    • ਪਕਸ਼ਿਵਾਸ (2007)
    • ਅਸਮਾਜਿਕ (2008)

ਹਵਾਲੇ ਸੋਧੋ

  1. Express Buzz[permanent dead link].ਪਹੁੰਚ ਕੀਤੀ 28 ਨਵੰਬਰ 2014
  2. Orissa Diary Archived 2010-03-27 at the Wayback Machine..ਪਹੁੰਚ ਕੀਤੀ 28 ਨਵੰਬਰ 2014
  3. Official web site Archived 2007-09-30 at the Wayback Machine., ਪਹੁੰਚ ਕੀਤੀ 28 ਨਵੰਬਰ 2014
  4. ਗ੍ਰਾਸਰੂਟਸ ਪ੍ਰਕਾਸ਼ਨ ਵੈੱਬਸਾਈਟ, ਪਹੁੰਚ ਕੀਤੀ 28 ਨਵੰਬਰ 2014[permanent dead link]